1927: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1927''', 20ਵੀਂ ਸਦੀ ਦਾ ਇੱਕ ਸਾਲ ਹੈ ਜੋ [[1920 ਦਾ ਦਹਾਕਾ]] ਵਿੱਚ ਆਉਂਦਾ ਹੈ। ੲਿਹ ਦਿਨ [[ਸ਼ਨੀਵਾਰ]] ਨੂੰ ਸ਼ੁਰੂ ਹੁੰਦਾ ਹੈ।
== ਘਟਨਾ ==
* [[17 ਜਨਵਰੀ]] – [[ਸੈਂਟਰਲ ਬੋਰਡ]] ਦਾ ਨਾਂ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਰਖਿਆ।
*[[4 ਜੂਨ]]– [[ਬਾਬਾ ਖੜਕ ਸਿੰਘ]] 3 ਸਾਲ ਦੀ ਕੈਦ ਮਗਰੋਂ ਰਿਹਾਅ। ਖੜਕ ਸਿੰਘ, ਡੇਰਾ ਗ਼ਾਜ਼ੀ ਖ਼ਾਨ ਜੇਲ੍ਹ ਵਿੱਚ ਬੰਦ ਸੀ। ਇਸ ਜੇਲ੍ਹ ਵਿੱਚ ਸਿੱਖਾਂ ਨੂੰ ਦਸਤਾਰ ਪਹਿਨਣ ਦੀ ਇਜਾਜ਼ਤ ਸੀ। 22 ਜਨਵਰੀ, 1923 ਦੇ ਦਿਨ ਜੇਲ੍ਹ ਸੁਪਰਡੈਂਟ ਨੇ ਸਿੱਖਾਂ ਨੂੰ ਬੈਰਕਾਂ ਵਿੱਚ ਬੰਦ ਕਰ ਕੇ ਨੰਬਰਦਾਰ ਤੇ ਵਾਰਡਨ ਮੰਗਵਾ ਕੇ ਜ਼ਬਰਦਸਤੀ ਸਿੱਖ ਕੈਦੀਆਂ ਦੀਆਂ ਦਸਤਾਰਾਂ ਲੁਹਾ ਲਈਆਂ। ਜਦ ਖੜਕ ਸਿੰਘ ਦੀ ਦਸਤਾਰ ਖੋਹੀ ਗਈ ਤਾਂ ਉਨ੍ਹਾਂ ਨੇ ਅਪਣੇ ਕਛਹਿਰੇ ਨੂੰ ਛੱਡ ਕੇ ਸਾਰੇ ਕਪੜੇ ਲਾਹ ਕੇ ਸੁਪਰਡੈਂਟ ਨੂੰ ਫੜਾ ਦਿਤੇ। ਇਸ ਮਗਰੋਂ 13 ਹੋਰ ਕੈਦੀਆਂ ਨੇ ਵੀ ਕਪੜੇ ਲਾਹ ਦਿਤੇ ਤੇ ਕਿਹਾ ਕਿ ਅਸੀ ਉਦੋਂ ਹੀ ਕਪੜੇ ਪਾਵਾਂਗੇ ਜਦੋਂ ਸਾਨੂੰ ਦਸਤਾਰਾਂ ਮਿਲਣਗੀਆਂ।
* [[4 ਜੂਨ]] – [[ਬਾਬਾ ਖੜਕ ਸਿੰਘ]] 3 ਸਾਲ ਦੀ ਕੈਦ ਮਗਰੋਂ ਡੇਰਾ ਗ਼ਾਜ਼ੀ ਖ਼ਾਨ ਜੇਲ੍ਹ 'ਚ ਰਿਹਾਅ।
*[[12 ਨਵੰਬਰ]]– [[ਟਰਾਸਟਕੀ]] ਨੂੰ [[ਕਮਿਊਨਿਸਟ ਪਾਰਟੀ]] ਵਿੱਚੋਂ ਕੱਢ ਕੇ [[ਜੋਸਿਫ਼ ਸਟਾਲਿਨ]] [[ਰੂਸ]] ਦਾ ਮੁੱਖੀ ਬਣ ਗਿਆ।
* [[12 ਨਵੰਬਰ]] – [[ਟਰਾਸਟਕੀ]] ਨੂੰ [[ਕਮਿਊਨਿਸਟ ਪਾਰਟੀ]] ਵਿੱਚੋਂ ਕੱਢ ਕੇ [[ਜੋਸਿਫ਼ ਸਟਾਲਿਨ]] [[ਰੂਸ]] ਦਾ ਮੁੱਖੀ ਬਣ ਗਿਆ।
* [[21 ਨਵੰਬਰ]] – [[ਅਮਰੀਕਾ]] ਦੇ ਸ਼ਹਿਰ [[ਕੋਲੋਰਾਡੋ]] ਵਿਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ।
* [[12 ਦਸੰਬਰ]] – ਕਮਿਊਨਿਸਟਾਂ ਨੇ [[ਚੀਨ]] ਦੇ ਨਗਰ [[ਕਾਂਟਨ]] 'ਤੇ ਕਬਜ਼ਾ ਕਰ ਲਿਆ।
== ਜਨਮ ==
* [[22 ਅਗਸਤ]] – ਪੰਜਾਬ ਦੇ ਮਸਹੂਰ ਗਾਇਕ'''[[ਆਸਾ ਸਿੰਘ ਮਸਤਾਨਾ]]''' ਦਾ ਜਨਮ ਹੋਇਆ
== ਮਰਨ ==
{{ਸਮਾਂ-ਅਧਾਰ}}