ਅਬੂ ਬਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Abu Bakr" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
No edit summary
ਲਾਈਨ 1:
''' ਅਬੂ ਬਕਰ ‘ਅਬਦੁੱਲਾ ਬਿਨ ਆਬੀ ਕ਼ੁਹਾਫ਼ਾ ਅਸ-ਸਿਦੀਕ਼''' ({{ਫਰਮਾ:Lang-ar|أبو بكر عبد الله بن أبي قحافة الصديق}}; {{ਫਰਮਾ:ਅੰਦਾਜ਼ਨ}} 573 CE – 23 August 634 CE) ਆਮ ਤੌਰ ਤੇ ਮਸ਼ਹੂਰ '''ਅਬੂ ਬਕਰ''' ({{ਫਰਮਾ:ਬੋਲੀ|ar|أبو بكر}}),<ref name="AbuBakr-IE2">{{ਫਰਮਾ:Cite encyclopedia|quote = His father was Abu Quhafa[...], and he is therefore sometimes known as Ibn Abi Quhafa.[...] The names ''‘Abd Allah'' and ''‘Atiq'' ('freed slave') are attributed to him as well as Abu Bakr, but the relation of these names to one another and their original significance is not clear. [...] He was later known as ''al-Siddiq'', the truthful, the upright, or the one who counts true|encyclopedia = Encyclopedia of Islam|edition = 2nd|title = Abu Bakr}}</ref> ਮੁਹੰਮਦ ਸਾਹਿਬ ਤੋਂ ਦੋ ਵਰ੍ਹੇ ਛੋਟਾ ਉਸਦਾ ਸਾਥੀ ਸੀ ਅਤੇ ਮੁਹੰਮਦ ਸਾਹਿਬ ਦੀ ਔਰਤ “ਆਇਸ਼ਾ” ਦਾ ਪਿਤਾ ਹੋਣ ਨਾਤੇ <ref name="Campo">Juan Eduardo Campo, "Encyclopedia of Islam", Infobase Publishing, 2009 ''[https://books.google.com/books?id=OZbyz_Hr-eIC&lpg=PP1&pg=PP1#v=onepage&q&f=false]''</ref>—ਇਹ ਮੁਹੰਮਦ ਸਾਹਿਬ ਦਾ ਸਹੁਰਾ ਸੀ. ਇਹ ਪੈਗ਼ੰਬਰ ਦਾ ਦੇਹਾਂਤ ਹੋਣ ਤੇ ਹਿਜਰੀ ਸਨ ੧੧ ਵਿੱਚ ਖ਼ਲੀਫ਼ਾ ਰਸੂਲਅੱਲਾ ਮੁਕ਼ਰਰ ਹੋਇਆ. <ref name="Ashraf">{{ਫਰਮਾ:Cite encyclopedia|author = Shahid Ashraf|encyclopedia = Encyclopaedia of Holy Prophet and Companions|publisher = Anmol Publications PVT. LTD.|year = 2004|ISBN = 81-261-1940-3|url = https://books.google.com/books?id=j6ErUIqzyKoC&pg=PP1}}</ref><sup class="noprint Inline-Template " style="white-space:nowrap;" contenteditable="false">&#x5B;''<span title="This citation requires a reference to the specific page or range of pages in which the material appears. (December 2015)">page&nbsp;needed</span>''&#x5D;</sup><ref name="Al-A'zami">Muhammad Mustafa Al-A'zami (2003), ''The History of The Qur'anic Text: From Revelation to Compilation: A Comparative Study with the Old and New Testaments'', p.26, 59. </ref> ਅਬੂ ਬਕਰ ਨੇ ਮੁਹੰਮਦ ਸਾਹਿਓਬ ਦੇ ਭਰੋਸੇਯੋਗ ਸਲਾਹਕਾਰ ਦੇ ਤੌਰ 'ਤੇ ਸੇਵਾ ਕੀਤੀ. ਮੁਹੰਮਦ ਸਾਹਿਬ ਦੇ ਜੀਵਨ ਕਾਲ ਦੌਰਾਨ, ਉਹ ਕਈ ਮੁਹਿੰਮਾਂ ਅਤੇ ਸੰਧੀਆਂ ਵਿਚ ਸ਼ਾਮਲ ਸੀ.<ref name="Maghazi">Tabqat ibn al-Saad book of Maghazi, page no:62</ref>
==ਪਹਿਲੀ ਜ਼ਿੰਦਗੀ==
ਅਬੂ ਬਕਰ 573 ਚ ਮੱਕਾ ਚ ਕਬੀਲਾ ਕੁਰੇਸ਼ ਦੀ ਇਕ ਪਹਿਨੀ ਬਿਨੁ ਤੀਮ ਚ ਪੈਦਾ ਹੋਇਆ। ਉਸ ਦੇ ਅੱਬਾ ਜੀ ਦਾ ਨਾਂ ਉਸਮਾਨ ਅਬੂ ਕਹਾਫ਼ਾ ਸੀ। ਜਨਮ ਵੇਲੇ ਉਸ ਦਾ ਨਾਂ ਅਬਦਲ ਕਾਬਾ ਸੀ ਤੇ 610 ਚ ਜਦੋਂ ਉਸ ਨੇ ਇਸਲਾਮ ਕਬੂਲ ਕੀਤਾ ਤੇ ਮੁਹੰਮਦ ਨੇ ਉਸਦਾ ਨਾਂ ਅਬਦੁੱਲਾ ਰੱਖ ਦਿੱਤਾ। ਉਹ ਇਕ ਖਾਂਦੇ ਪੀਂਦੇ ਘਰ ਚ ਪੈਦਾ ਹੋਇਆ ਤੇ ਅਰਬ ਦੇ ਰਿਵਾਜ ਦੇ ਮੁਤਾਬਿਕ ਉਹ ਇਕ ਬੱਦੂ ਟੱਬਰ ਚ ਪਰਵਰਿਸ਼ ਪਾਈ।
 
== References ਹਵਾਲੇ==
{{Reflist|30emਹਵਾਲੇ}}