1917: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1917''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸੋਮਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[17 ਜਨਵਰੀ]] – ਅਭਿਨੇਤਾ ਅਤੇ [[ਤਾਮਿਲਨਾਡੂ]] ਦੇ ਪੰਜਵੇ ਮੁੱਖ ਮੰਤਰੀ [[ਐੱਮ ਜੀ ਰਾਮਚੰਦਰਨ]] ਦਾ ਜਨਮ ਹੋਇਆ।
* [[6 ਨਵੰਬਰ]] – [[ਅਕਤੂਬਰ ਰੈਵਲੂਸ਼ਨ]] ਦੇ [[ਬੌਲਸ਼ੈਵਿਕ]] ਆਗੂਆਂ ਨੇ, [[ਵਲਾਦੀਮੀਰ ਲੈਨਿਨ]] ਅਤੇ [[ਲਿਓਨ ਟਰਾਟਸਕੀ]] ਦੀ ਅਗਵਾਈ ਹੇਠ, [[ਪੈਟਰੋਗਰਾਡ]] ਉੱਤੇ ਕਬਜ਼ਾ ਕਰ ਲਿਆ।
* [[7 ਨਵੰਬਰ]] – [[ਅਕਤੂਬਰ ਇਨਕਲਾਬ]] ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ 25 ਅਕਤੂਬਰ ਬਣਦੀ ਹੈ ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ [[ਵਲਾਦੀਮੀਰ ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜਾ ਕਰ ਲਿਆ ਗਿਆ ਸੀ।
ਲਾਈਨ 8 ⟶ 7:
* [[10 ਦਸੰਬਰ]] – [[ਰੈੱਡ ਕਰਾਸ|ਇੰਟਰਨੈਸ਼ਨਲ ਰੈੱਡ ਕਰਾਸ]] ਨੂੰ [[ਨੋਬਲ ਸ਼ਾਂਤੀ ਇਨਾਮ]] ਦਿਤਾ ਗਿਆ।
== ਜਨਮ==
* [[17 ਜਨਵਰੀ]] – ਅਭਿਨੇਤਾ ਅਤੇ [[ਤਾਮਿਲਨਾਡੂ]] ਦੇ ਪੰਜਵੇ ਮੁੱਖ ਮੰਤਰੀ [[ਐੱਮ ਜੀ ਰਾਮਚੰਦਰਨ]] ਦਾ ਜਨਮ ਹੋਇਆ।
== ਮਰਨ ==
* [[27 ਮਾਰਚ]] – ਗ਼ਦਰੀ ਆਗੂ [[ਡਾ ਮਥਰਾ ਸਿੰਘ]] (ਵਾਸੀ ਢੁਡਿਆਲ, [[ਜਿਹਲਮ]]) ਨੂੰ [[ਲਾਹੋਰ ਜੇਲ]] ਵਿੱਚ ਫਾਂਸੀ ਦਿਤੀ ਗਈ।