ਤਮਸ (ਫ਼ਿਲਮ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋNo edit summary
ਲਾਈਨ 18:
| budget =
}}
'''ਤਮਸ''' [[ਗੋਬਿੰਦ ਨਿਹਲਾਨੀ]] ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ [[ਭੀਸ਼ਮ ਸਾਹਨੀ]] ਦੁਆਰਾ ਲਿਖੇ ਇਸੇ ਨਾਮ ਦੇ [[ਤਮਸ (ਨਾਵਲ)|ਤਮਸ]] ਨਾਵਲ ਉੱਤੇ ਆਧਾਰਿਤ ਹੈ।<ref>[http://hindi.webdunia.com/entertainment/film/gossip/0801/02/1080102023_1.htm गोविंद निहलानी एनिमेशन के मैदान में ]</ref> ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ [[ਸਾਹਿਤ ਅਕਾਦਮੀ ਪੁਰਸਕਾਰ]] ਮਿਲਿਆ ਸੀ। ਤਮਸ ਵਿੱਚ ਬਟਵਾਰੇ ਦਾ ਦਰਦ ਐਨਬਿਲੁਕਲ ਨਾਵਲ ਦੀ ਤਰ੍ਹਾਂ ਗੋਵਿੰਦ ਨਿਹਲਾਨੀ ਨੇ ਟੀਵੀ ਸਕਰੀਨ ਤੇ ਮਹਿਸੂਸ ਕਰਾ ਦਿੱਤਾ। ਇਸ ਫਿਲਮ ਲਈ ਸੁਰੇਖਾ ਨੂੰ ਸਭ ਤੋਂ ਉੱਤਮ ਸਹਾਇਕ ਐਕਟਰੈਸ ਦਾ ਰਾਸ਼ਟਰੀ ਇਨਾਮ ਅਤੇ ਵਨਰਾਜ ਭਾਟੀਆ ਨੂੰ ਸਭ ਤੋਂ ਉੱਤਮ ਸੰਗੀਤਕਾਰ ਦਾ ਰਾਸ਼ਟਰੀ ਇਨਾਮ ਦਿੱਤਾ ਗਿਆ ਸੀ।
 
==ਕਲਾਕਾਰ==