੧੯੨੧: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
No edit summary
ਲਾਈਨ 2:
'''1921 92''' [[20ਵੀਂ ਸਦੀ]] ਅਤੇ [[1920 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[19 ਜਨਵਰੀ]] – ਸਰਕਾਰ ਨੇ [[ਦਰਬਾਰ ਸਾਹਿਬ]] ਦੀਆਂ ਚਾਬੀਆਂ ਮੋੜੀਆਂ।
* [[4 ਅਪ੍ਰੈਲ]] – [[ਸਾਕਾ ਨਨਕਾਣਾ ਸਾਹਿਬ]] ਦੇ ਸ਼ਹੀਦਾਂ ਦੀ ਯਾਦ ਵਿਚ ਸਿੱਖਾਂ ਰੋਸ ਜਤਾੲਿਅਾ।
* [[29 ਜੁਲਾਈ]] – [[ਐਡੋਲਫ਼ ਹਿਟਲਰ]] ਨਾਜ਼ੀ ਪਾਰਟੀ ਦਾ ਮੁਖੀ ਬਣਿਆ।
* [[1 ਨਵੰਬਰ]] – ਜ਼ਿਲ੍ਹਾ [[ਗੁਰਦਾਸਪੁਰ]] 'ਚ [[ਗੁਰੂ ਅਰਜਨ ਦੇਵ]] ਸਾਹਿਬ ਦੀ ਯਾਦ 'ਚ ਓਠੀਆਂ (ਹੋਠੀਆਂ) ਵਿਚ ਇਕ ਤਵਾਰੀਖ਼ੀ ਗੁਰਦਵਾਰਾ ਜਿਸ ਦਾ ਇੰਤਜ਼ਾਮ ਵੀ ਮਹੰਤਾਂ ਕੋਲ ਸੀ। ਸਿੱਖਾਂ ਸੰਗਤ ਦਾ ਕਬਜ਼ਾ ਹੋ ਗਿਆ।
* [[7 ਨਵੰਬਰ]] – [[ਹਰਿਮੰਦਰ ਸਾਹਿਬ|ਦਰਬਾਰ ਸਾਹਿਬ]] ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਅਪਣੇ ਕਬਜ਼ੇ ਵਿਚ ਲੈ ਲਈਆਂ।
* [[7 ਨਵੰਬਰ]] – [[ਬੈਨਤੀਨੋ ਮਸੋਲੀਨੀ]] ਨੇ ਅਪਣੇ ਆਪ ਨੂੰ [[ਇਟਲੀ]] ਦੀ ਨੈਸ਼ਨਲਿਸਟ ਫ਼ਾਸਿਸਟ ਪਾਰਟੀ ਦਾ ਮੁਖੀ ਐਲਾਨਿਆ।
* [[11 ਨਵੰਬਰ]] – [[ਸਾਕਾ ਨਨਕਾਣਾ ਸਾਹਿਬ]] ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਾਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
== ਜਨਮ ==