1927: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਘਟਨਾ ==
* [[17 ਜਨਵਰੀ]] – [[ਸੈਂਟਰਲ ਬੋਰਡ]] ਦਾ ਨਾਂ [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਰਖਿਆ।
* [[19 ਜਨਵਰੀ]] – [[ਬਰਤਾਨੀਆ]] ਨੇ [[ਚੀਨ]] ਵਿਚ ਫ਼ੌਜਾਂ ਭੇਜਣ ਦਾ ਫ਼ੈਸਲਾ ਕੀਤਾ।
* [[4 ਜੂਨ]] – [[ਬਾਬਾ ਖੜਕ ਸਿੰਘ]] 3 ਸਾਲ ਦੀ ਕੈਦ ਮਗਰੋਂ ਡੇਰਾ ਗ਼ਾਜ਼ੀ ਖ਼ਾਨ ਜੇਲ੍ਹ 'ਚ ਰਿਹਾਅ।
* [[12 ਨਵੰਬਰ]] – [[ਟਰਾਸਟਕੀ]] ਨੂੰ [[ਕਮਿਊਨਿਸਟ ਪਾਰਟੀ]] ਵਿੱਚੋਂ ਕੱਢ ਕੇ [[ਜੋਸਿਫ਼ ਸਟਾਲਿਨ]] [[ਰੂਸ]] ਦਾ ਮੁੱਖੀ ਬਣ ਗਿਆ।