1949: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਘਟਨਾ ==
* [[19 ਜਨਵਰੀ]] – [[ਕਿਊਬਾ]] ਨੇ [[ਇਜ਼ਰਾਈਲ]] ਨੂੰ ਮਾਨਤਾ ਦਿਤੀ।
* [[4 ਅਪਰੈਲ]] – 12 ਮੁਲਕਾਂ ਨੇ ਇਕੱਠੇ ਹੋ ਕੇ [[ਨਾਟੋ|ਨਾਰਥ ਐਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ]] ਜਾਂ [[ਨਾਟੋ|ਨੈਟੋ]] ਕਾਇਮ ਕਰਨ ਦੇ ਅਹਿਦਨਾਮੇ ਉੱਤੇ ਦਸਤਖ਼ਤ ਕੀਤੇ।
* [[14 ਜੂਨ]] – [[ਵੀਅਤਨਾਮ]] ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ।
* [[22 ਨਵੰਬਰ]] – ਸੰਨ 1947 ਤੋਂ ਮਗਰੋਂ [[ਨਨਕਾਣਾ ਸਾਹਿਬ]] ਦੀ ਯਾਤਰਾ ਖੁਲ੍ਹੀ
* [[8 ਦਸੰਬਰ]] – [[ਮਾਓ ਤਸੇ-ਤੁੰਗ]] ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ [[ਚੀਨ]] ਦੀ ਉਦੋਂ ਦੀ ਸਰਕਾਰ [[ਫ਼ਾਰਮੂਸਾ ਟਾਪੂ]] ਵਿੱਚ ਲਿਜਾਈ ਗਈ।
* [[16 ਦਸੰਬਰ]] – [[ਚੀਨ]] 'ਤੇ ਕਾਬਜ਼ ਹੋਣ ਮਗਰੋਂ ਕਮਿਊਨਿਸਟ ਆਗੂ [[ਮਾਓ ਜ਼ੇ ਤੁੰਗ]] [[ਮਾਸਕੋ]] ਪੁੱਜਾ |
* [[27 ਦਸੰਬਰ]] –[[ਹਾਲੈਂਡ]] ਦੀ ਰਾਣੀ ਜੂਲੀਆਨਾ ਨੇ [[ਇੰਡੋਨੇਸ਼ੀਆ]] ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿਤੀ।
== ਜਨਮ ==
== ਮਰਨ ==