1966: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1966''' [[20ਵੀਂ ਸਦੀ]] ਦਾ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
==ਵਾਕਿਆ==
* [[19 ਜਨਵਰੀ]] – [[ਇੰਦਰਾ ਗਾਂਧੀ]] ਭਾਰਤ ਦੀ ਪ੍ਰਧਾਨ ਮੰਤਰੀ ਬਣੀ।
* [[5 ਜੂਨ]] – [[ਪੰਜਾਬ ਹੱਦਬੰਦੀ ਕਮਿਸ਼ਨ]] ਦੇ 2 ਮੈਂਬਰਾਂ ਨੇ [[ਚੰਡੀਗੜ੍ਹ]], [[ਹਰਿਆਣਾ]] ਨੂੰ ਦੇਣ ਦੀ ਸਿਫ਼ਾਰਸ਼ ਕੀਤੀ।
* [[13 ਜੂਨ]] – [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ '[[ਮੀਰਾਂਡਾ ਬਨਾਮ ਅਰੀਜ਼ੋਨਾ]]' ਕੇਸ ਵਿੱਚ ਫ਼ੈਸਲਾ ਦਿਤਾ ਕਿ ਪੁਲਸ ਵਲੋਂ ਕਿਸੇ ਮੁਲਜ਼ਮ ਦੀ ਪੁੱਛ-ਗਿੱਛ ਕਰਨ ਤੋਂ ਪਹਿਲਾਂ ਉਸ ਨੂੰ ਉਸ ਦੇ ਕਾਨੂੰਨੀ ਹੱਕ ਦੱਸਣੇ ਲਾਜ਼ਮੀ ਹਨ।
*[[1 ਨਵੰਬਰ]]– [[ਪੰਜਾਬੀ ਸੂਬਾ]] ਬਣਿਆ।
* [[1 ਨਵੰਬਰ]] – [[ਪੰਜਾਬੀ ਸੂਬਾ]] ਬਣਿਆ।
* [[18 ਨਵੰਬਰ]] – [[ਸੰਤ ਫਤਿਹ ਸਿੰਘ]] ਨੇ [[ਦਮਦਮਾ ਸਾਹਿਬ (ਤਲਵੰਡੀ ਸਾਬੋ)]] ਨੂੰ ਪੰਜਵਾਂ ਤਖ਼ਤ ਐਲਾਨਿਆ।
* [[10 ਦਸੰਬਰ]]-- – [[ਅਕਾਲੀ ਕਾਨਫ਼ਰੰਸ]] [[ਲੁਧਿਆਣਾ]] ਨੇ [[ਸਿੱਖ ਹੋਮਲੈਂਡ]] ਦਾ ਮਤਾ ਪਾਸ ਕੀਤਾ
* [[27 ਦਸੰਬਰ]] – ਸੰਤ [[ਫ਼ਤਿਹ ਸਿੰਘ]] [[ਗੰਗਾਨਗਰ ਜ਼ਿਲਾ|ਗੰਗਾਨਗਰ]] ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛਡਿਆ।
==ਜਨਮ==
==ਮਰਨ==
* [[13 ਮਈ]] – [[ਪੰਜਾਬੀ]] ਦੇ ਨਾਮਵਰ ਸ਼ਾਇਰ [[ਨੰਦ ਲਾਲ ਨੂਰਪੁਰੀ]] ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿੱਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
{{ਸਮਾਂ-ਅਧਾਰ}}