ਉਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{Other uses|Omar (disambiguation){{!}}Omar}}
'''ਉਮਰ''', ({{lang-ar-at|a=عمر بن الخطاب|t=`Umar ibn Al-Khattāb, Umar Son of Al-Khattab}}, 577 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।<ref>Ahmed, Nazeer, ''Islam in Global History: From the Death of Prophet Muhammad to the First World War'', American Institute of Islamic History and Cul, 2001, p. 34. ISBN 0-7388-5963-X.</ref> ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ [[ਸਹਾਬਾ]] ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ । ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ '''ਉਮਰ ਪਹਿਲਾ''' ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸ ਨੂੰ, [[ਉਮਰ ਦੂਜਾ]] ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।<ref>http://sunnah.com/bukhari/62/21</ref><ref>http://sunnah.com/bukhari/62/14</ref><ref>http://sunnah.com/bukhari/62/48</ref>
{{infobox royalty
| name = Umar ibn Al-Khattab
| title = {{unbulleted list
| Companion of the Tomb
| Distinguisher between truth and falsehood (''Al-Faruq'')<ref>ibn Sa'ad, 3/ 281</ref>
}}
| succession = [[Caliph]] of the [[Rashidun Caliphate]]
| predecessor = [[Abu Bakr]]
| successor = [[Uthman ibn Affan]]
| reign = 23&nbsp;August 634&nbsp;CE – 3&nbsp;November 644&nbsp;CE
| image = Rashidun Caliphs Umar ibn Al-Khattāb - عُمر بن الخطّاب ثاني الخلفاء الراشدين.svg
| full name = ‘Umar ibn Al-Khaṭṭāb
{{lang-ar|عمر بن الخطاب}}
| birth_date = c. 583&nbsp;CE
| birth_place = [[Mecca]], [[Arabian Peninsula|Arabia]]
| death_date = 3&nbsp;November 644&nbsp;CE (26&nbsp;Dhul-Hijjah 23&nbsp;AH)<ref>Ibn Hajar al-Asqalani, Ahmad ibn Ali. ''Lisan Ul-Mizan: *Umar bin al-Khattab al-Adiyy''.</ref>
| death_place = [[Medina]], [[Arabian Peninsula|Arabia]], [[Rashidun Empire]]
| burial_place = [[Prophet's Mosque]], [[Medina]]
| father = [[Khattab ibn Nufayl]]
| mother = Hantamah binti Hisham
| spouse = {{ubl|Zaynab bint Maz'un|Quraybah bint Abi Umayyah al-Makhzumi|Umm Hakim bint al-Harith ibn Hisham|[[Umm Kulthum bint Ali]]<ref>{{cite book|last=Majlisi |first=Muhammad Baqir |title=Mir'at ul-Oqool |volume=21 |page=199}}</ref><ref>{{cite book|last=Al-Tusi |first=Nasir Al-Din |title=Al-Mabsoot |volume=4 |page=272}}</ref>|Atikah bint Zayd ibn Amr ibn Nufayl|}}
| issue = {{ubl|[[Abdullah ibn Umar]]|Abd ar-Rahman ibn Umar|Ubaid Allah ibn Umar|Zayd ibn Umar|[[Asim ibn Umar]]|Iyaad ibn Umar|Az-Zubayr ibn Bakkar (Abu Shahmah|[[Hafsa bint Umar]]|Fatima bint Umar|Zaynab bint Umar}}
}}
'''ਉਮਰ''', ({{lang-ar-at|a=عمر بن الخطاب|t=`Umar ibn Al-Khattāb, Umar Son of Al-Khattab}}, 577 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।<ref>Ahmed, Nazeer, ''Islam in Global History: From the Death of Prophet Muhammad to the First World War'', American Institute of Islamic History and Cul, 2001, p. 34. ISBN 0-7388-5963-X.</ref> ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ [[ਸਹਾਬਾ]] ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ । ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ '''ਉਮਰ ਪਹਿਲਾ''' ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸ ਨੂੰ, [[ਉਮਰ ਦੂਜਾ]] ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।<ref>http://sunnah.com/bukhari/62/21</ref><ref>http://sunnah.com/bukhari/62/14</ref><ref>http://sunnah.com/bukhari/62/48</ref>ਯਰੋਪੀ ਲੇਖਕਾ ਨੇ ਉਨ੍ਹਾਂ ਵਾਰੇ ਕਿਤਾਬਾਂ ਲਿਖਿਆ ਜਿਨ੍ਹਾਂ ਵਿੱਚ ਉਮਰ ਨੂੰ ਮਹਾਨ (Umar The Great) ਦੀ ਉਪਾਧੀ ਦਿੱਤੀ ਗਈ। ਪ੍ਰਸਿੱਧ ਲੇਖਕ ਮਾਈਕਲ ਐਚ. ਹਾਰਟ ਨੇ ਆਪਣੀ ਪ੍ਰਸਿੱਧ ਪੁਸਤਕ ਦੀ ਹੰਡ੍ਰੇਡ The 100: A Ranking of the Most Influential Persons in History, ( ਦੁਨੀਆ ਦੇ ਸਭ ਤੋਂ ਪਰਭਾਵਤ ਕਰਨ ਵਾਲੇ ਲੋਕ) ਵਿੱਚ ਹਜ਼ਰਤ ਉਮਰ ਨੂੰ ਸ਼ਾਮਿਲ ਕੀਤਾਂ ਹੈ।
 
==ਮੁਢਲਾ ਜੀਵਨ==
ਹਜ਼ਰਤ ਉਮਰ ਦਾ ਜਨਮ ਮੱਕਾ ਵਿੱਚ ਹੋਇਆ। ਉਹ ਯੇ ਕੁਰੇਸ਼ ਖ਼ਾਨਦਾਨ ਵਿਚੋਂ ਸਨ। ਜਿਸ ਸਮੇ ਅਗਿਆਨਤਾ ਦਾ ਦੌਰ ਸੀ ਉਨ੍ਹਾਂ ਦਿਨਾਂ ਵਿੱਚ ਹੀ ਲਿਖਣਾ ਪੜ੍ਹਨਾ ਸਿੱਖ ਲਿਆ ਸੀ, ਉਸ ਸਮੇ ਜ਼ਮਾਨਾ ਵਿੱਚ ਅਰਬ ਲੋਕੀ ਲਿਖਣਾ ਪੜ੍ਹਨਾ ਬੇਕਾਰ ਦਾ ਕੰਮ ਸਮਝਤੇ ਸਨ। ਇਨ੍ਹਾਂ ਦਾ ਕਦ ਬਹੁਤ ਉੱਚਾ, ਰੋਹਬਦਾਰ ਚਿਹਰਾ ਅਤੇ ਗਠੀਲਾ ਸ਼ਰੀਰ ਸੀ। ਉਮਰ ਮੱਕਾ ਦੇ ਮਸ਼ਹੂਰ ਪਹਿਲਵਾਨਾਂ ਵਿਚੋਂ ਇਸ ਸੀ ਅਤੇ ਉਨ੍ਹਾਂ ਦਾ ਪੂਰੇ ਮੱਕੇ ਵਿੱਚ ਪੂਰਾ ਦਬਦਬਾ ਸੀ। ਉਮਰ ਸਾਲਾਨਾ ਪਹਿਲਵਾਨੀ ਮੁਕਾਬਲੀਆਂ ਵਿੱਚ ਹਿੱਸਾ ਲੈਂਦੇ ਸਨ। ਸੁਰੂ ਵਿੱਚ ਹਜ਼ਰਤ ਉਮਰ ਇਸਲਾਮ ਦੇ ਕੱਟਰ ਵਿਰੋਧੀ ਸੀ ਅਤੇ ਮੁਹੰਮਦ ਸਾਹਿਬ ਨੂੰ ਜਾਂ ਤੋਂ ਮਾਰਨਾ ਚਾਹੁੰਦੇ ਸਨ।
==ਹਵਾਲੇ==
{{ਹਵਾਲੇ}}
 
 
==See also==
{{Wikipedia books
|1=Sahabah
}}
* ''[[Al-Farooq (book)|Al-Farooq]]'', modern biography about Umar
* [[Al Farooq Omar Bin Al Khattab Mosque]], mosque named for him in Dubai
* [[Sahaba]]
* [[Farooqi]]
* ''[[Umar ibn Al-Khattāb (TV series)|Umar ibn Al-Khattāb]]'', television series
 
==External links==
{{commons category}}
* [http://www.bogvaerker.dk/Bookwright/Umar.html Excerpt from ''The History of the Khalifahs''] by Jalal ad-Din as-[[Suyuti]]
* [http://www.lailahailallah.net/Khutbahs/Khutbah40.asf Sirah of Amirul Muminin Umar Bin Khattab (r.a.a.)] by Shaykh Sayyed Muhammad bin Yahya Al-Husayni Al-Ninowy.