ਪਿਸ਼ੌਰਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Pashaura Singh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

11:51, 19 ਜਨਵਰੀ 2016 ਦਾ ਦੁਹਰਾਅ

ਪ੍ਰਿੰਸ ਪਿਸ਼ੌਰਾ ਸਿੰਘ (1821 – 11 ਸਤੰਬਰ 1845) ) ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਵਿੱਚੋਂ ਇੱਕ ਸੀ।[1] ਉਸ ਦੀ ਮਾਤਾ ਰਾਣੀ ਦਯਾ ਕੌਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਕਤਲ ਦੇ ਬਾਅਦ ਉਸ ਨੇ ਸਿੱਖ ਰਾਜ ਦੇ ਤਖਤ ਲਈ ਦਾਹਵੇਦਾਰੀ ਕੀਤੀ ਸੀ।

References

  1. Khurana, J. S. "Pashaura Singh Kanvar (1821-1845)". Encyclopaedia of Sikhism. Punjabi University Patiala. Retrieved 4 September 2015.