63,976
edits
Charan Gill (ਗੱਲ-ਬਾਤ | ਯੋਗਦਾਨ) ("Pashaura Singh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) |
Charan Gill (ਗੱਲ-ਬਾਤ | ਯੋਗਦਾਨ) ("Pashaura Singh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) |
||
== ਤਖਤ ਦੇ ਲਈ ਇੱਕ ਦਾਅਵੇਦਾਰ ਦੇ ਤੌਰ ਉੱਭਰਨਾ ==
ਰਣਜੀਤ ਸਿੰਘ ਅਤੇ ਉਸ ਦੇ ਪਹਿਲੇ ਚਾਰ ਵਾਰਸਾਂ ਦੇ ਰਾਜ ਦੌਰਾਨ ਪਿਸ਼ੌਰਾ ਸਿੰਘ ਦੇ ਮੁਢਲੇ ਜੀਵਨ ਬਾਰੇ ਬਹੁਤ ਘੱਟ ਦਰਜ ਜਾਣਕਾਰੀ ਮਿਲਦੀ ਹੈ।15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਵਜੀਰ ਰਾਜਾ ਧਿਆਨ ਸਿੰਘ ਡੋਗਰਾ ਦੇ ਕਤਲ ਦੇ ਬਾਅਦ, ਖਾਲਸਾ ਨੇ ਦਲੀਪ ਸਿੰਘ ਨੂੰ ਮਹਾਰਾਜਾ ਅਤੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਡੋਗਰਾ ਨੂੰ ਵਜੀਰ ਐਲਾਨ ਕਰ ਦਿੱਤਾ।
ਉਸ ਸਾਲ ਬਾਅਦ ਵਿਚ ਪਿਸ਼ੌਰਾ ਸਿੰਘ ਅਤੇ ਉਸ ਦਾ ਵੱਡਾ ਭਰਾ, ਕਸ਼ਮੀਰਾ ਸਿੰਘ, ਤਰਨ ਤਾਰਨ ਦੇ ਨੇੜੇ ਨੌਰੰਗਾਬਾਦ ਵਿਖੇ ਪਵਿੱਤਰ ਆਦਮੀ, ਬਾਬਾ ਬੀਰ ਸਿੰਘ ਦੇ ਡੇਰੇ ਵਿਚ ਸ਼ਾਮਲ ਹੋ ਗਏ। ਡੇਰਾ ਡੋਗਰਿਆਂ ਦੇ ਦਬਦਬੇ ਦੇ ਖਿਲਾਫ ਸਿੱਖ ਬਗਾਵਤ ਦਾ ਕੇਂਦਰ ਬਣ ਗਿਆ ਅਤੇ ਕਈ ਸਿੱਖ ਸਰਦਾਰ ਅਤੇ ਫ਼ੌਜਦਾਰ ਅਤੇ 1200 ਬੰਦੂਕਚੀਆਂ ਅਤੇ 3000 ਘੋੜਿਆਂ ਦੀ ਇੱਕ ਵਲੰਟੀਅਰ ਫ਼ੌਜ ਦਾ ਅੱਡਾ ਸੀ।<ref name="Bir">{{ਫਰਮਾ:Cite web|url = http://www.learnpunjabi.org/eos/index.aspx|title = Bir Singh Baba (1768-1844)|last1 = Khurana|first1 = J. S.|website = Encyclopaedia of Sikhism|publisher = Punjabi University Patiala|accessdate = 4 September 2015}}</ref> ਮਈ 1844 ਵਿਚ ਹੀਰਾ ਸਿੰਘ ਨੇ ਬੀਰ ਸਿੰਘ ਦੇ ਡੇਰੇ ਨੂੰ ਤਬਾਹ ਕਰਨ ਲਈ ਮੀਆਂ ਲਾਭ ਸਿੰਘ ਦੀ ਕਮਾਨ ਹੇਠ 20,000 ਆਦਮੀਆਂ ਅਤੇ 50 ਤੋਪਾਂ ਵਾਲੀ ਇੱਕ ਫੋਰਸ ਭੇਜੀ। ਬੀਰ ਸਿੰਘ ਨੇ ਆਪਣੇ ਆਦਮੀਆਂ ਨੂੰ ਨਾ ਲੜਨ ਲਈ ਕਿਹਾ। "ਅਸੀਂ ਆਪਣੇ ਭਰਾਵਾਂ ਤੇ ਹਮਲਾ ਕਿਵੇਂ ਕਰ ਸਕਦੇ ਹਾਂ?" ਪਵਿੱਤਰ ਗ੍ਰੰਥ ਤੇ ਵਿਚਾਰ-ਮਗਨ ਅਵਸਥਾ ਸਮੇਂ ਇੱਕ ਸ਼ੈੱਲ ਨਾਲ ਉਹ ਮਾਰਿਆ ਗਿਆ। ਕਸ਼ਮੀਰਾ ਸਿੰਘ ਵੀ ਗੋਲਾਬਾਰੀ ਵਿਚ ਮਾਰਿਆ ਗਿਆ, ਪਰ ਪਿਸ਼ੌਰਾ ਸਿੰਘ ਬਚ ਗਿਆ ਸੀ।<ref name="Bir">{{ਫਰਮਾ:Cite web|url = http://www.learnpunjabi.org/eos/index.aspx|title = Bir Singh Baba (1768-1844)|last1 = Khurana|first1 = J. S.|website = Encyclopaedia of Sikhism|publisher = Punjabi University Patiala|accessdate = 4 September 2015}}</ref>
== ਹਵਾਲੇ ==
|