ਵਿਕੀਪੀਡੀਆ:ਨਵਾਂ ਸਫ਼ਾ ਕਿਵੇਂ ਬਣਾਈਏ?: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਧਨ ਧਨ ਗੁਰੂ ਨਾਨਕ ਦੇਵ ਜੀ ਜਨਮ:-15 ਅਪ੍ਰੈਲ 1469, ਰਾਇ ਭੋਇ ਦੀ ਤਲਵੰਡੀ (ਨਨ..." ਨਾਲ਼ ਸਫ਼ਾ ਬਣਾਇਆ
 
ਸਫ਼ੇ ਨੂੰ ਖ਼ਾਲੀ ਕੀਤਾ
ਲਾਈਨ 1:
ਧਨ ਧਨ ਗੁਰੂ ਨਾਨਕ ਦੇਵ ਜੀ
ਜਨਮ:-15 ਅਪ੍ਰੈਲ 1469, ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ),
 
ਪਰਵਾਰ:- ਪਿਤਾ ਬਾਬਾ ਕਾਲੂ (ਕਲਿਆਣ ਰਾਇ) ਜੀ ਪਟਵਾਰੀ ਅਤੇ ਮਾਤਾ ਤ੍ਰਿਪਤਾ ਜੀ।
 
ਇਕ ਵਡੀ ਭੈਣ ਨਾਨਕੀ ਜੀ, ਦੋ ਸਪੁੱਤਰ ਸਿਰੀ ਚੰਦ ਅਤੇ ਲਖਮੀ ਦਾਸ ਜੀ।
 
ਜੋਤੀ ਜੋਤ:-22 ਸਤੰਬਰ 1539, ਉਮਰ 70 ਸਾਲ 5 ਮਹੀਨੇ ਅਤੇ 3 ਦਿਨ।
 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਲਿਖਣ ਦੀ ਸੋਚ ਹੀ ਬਹੁਤ ਵੱਡੀ ਘਬਰਾਹਟ ਪੈਦਾ ਕਰ ਦੇਂਦੀ ਹੈ ਕਿਉਂਕਿ ਜਿਵੇਂ ਕਰਤੇ ਦੀ ਵਡਿਆਈ ਅਸੀਂ ਜਾਣ ਨਹੀਂ ਸਕਦੇ ਤਿਵੇਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਬੰਧ ਵਿਚ ਲਿਖਣਾ ਸਾਡੇ ਮਨੁੱਖਾਂ ਦੇ ਵਸ ਵਿਚ ਨਹੀਂ ਹੈ ਅਰਥਾਤ ਸਾਡੀ ਸਮਰਥਾ ਤੋਂ ਬਾਹਰ ਹੈ।ਇਸੇ ਕਰਕੇ ਤਾਂ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
 
964-ਹਭਿ ਗੁਣ ਤੇਡੇ ਨਾਨਕ ਜੀਉ ਮੈਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ॥
 
ਤਉ ਜੇਵਡ ਦਾਤਾਰੁ ਨ ਕੋਈ ਜਾਚਕ ਸਦਾ ਜਾਚੋਵੈ॥
 
750-ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥
 
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥
 
ਗੁਰਮੁਖਿ ਕਲਿ ਵਿਚ ਪਰਗਟੁ ਹੋਆ॥27॥
 
ਧਨੁ ਨਾਨਕ ਤੇਰੀ ਵਡੀ ਕਮਾਈ।
 
ਵਡਾ ਪੁਰਖੁ ਪਰਗਟਿਆ ਕਲਿਜੁਗਿ ਅੰਦਰ ਜੋਤਿ ਜਗਾਈ॥44॥
 
ਆਦਿ ਪੁਰਖੁ ਆਦੇਸੁ ਹੈ, ਅਬਿਨਾਸੀ ਅਤੇ ਅਚਲ ਅਛੇਉ।
 
ਜਗਤੁ ਗੁਰੂ ਗੁਰੁ ਨਾਨਕ ਦੇਉ॥2॥