"1789" ਦੇ ਰੀਵਿਜ਼ਨਾਂ ਵਿਚ ਫ਼ਰਕ

367 bytes added ,  6 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
No edit summary
No edit summary
== ਘਟਨਾ ==
* [[7 ਜਨਵਰੀ]] – [[ਅਮਰੀਕਾ]] ਵਿਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; [[ਜਾਰਜ ਵਾਸ਼ਿੰਗਟਨ]] ਰਾਸ਼ਟਰਪਤੀ ਚੁਣੇ ਗਏ।
* [[21 ਜਨਵਰੀ]] – [[ਵਿਲਿਅਮ ਹਿੱਲ ਬਰਾਊਂਨ]] ਦਾ ਨਾਵਲ [[ਦ ਪਾਵਰ ਆਫ ਸਿੰਪਥੀ]] (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
* [[14 ਜੁਲਾਈ]] – [[ਪੈਰਿਸ]] ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿੱਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। [[ਫ਼ਰਾਂਸ]] ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ।
* [[2 ਨਵੰਬਰ]] – [[ਫ਼ਰਾਂਸ]] ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿੱਚ ਲੈ ਲਈ।