1956: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1956''' [[20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[2321 ਜੂਨਜਨਵਰੀ]] – [[ਜਮਾਲਪ੍ਰਤਾਪ ਅਬਦਲਸਿੰਘ ਨਾਸਿਰਕੈਰੋਂ]] [[ਮਿਸਰ]]ਪੰਜਾਬ ਦਾ ਰਾਸ਼ਟਰਪਤੀਮੁੱਖ ਮੰਤਰੀ ਬਣਿਆ।
* [[23 ਜੂਨ]] – [[ਜਮਾਲ ਅਬਦਲ ਨਾਸਿਰ]] [[ਮਿਸਰ]] ਦਾ ਰਾਸ਼ਟਰਪਤੀ ਬਣਿਆ।
* [[30 ਜੁਲਾਈ]] –'''ਅਸੀ ਰੱਬ ਵਿੱਚ ਯਕੀਨ ਰਖਦੇ ਹਾਂ''' ਨੂੰ [[ਅਮਰੀਕਾ]] ਨੇ [[ਕੌਮੀ ਮਾਟੋ]] (ਨਾਹਰੇ) ਵਜੋਂ ਮਨਜ਼ੂਰ ਕੀਤਾ। ਹੁਣ ਇਹ ਸਾਰੇ ਸਿੱਕਿਆਂ ਅਤੇ ਨੋਟਾਂ ‘ਤੇ ਵੀ ਲਿਖਿਆ ਜਾਂਦਾ ਹੈ।
* [[31 ਅਕਤੂਬਰ]] – ਰੀਅਰ ਐਡਮਿਰਲ [[ਜੀ.ਜੇ. ਡੁਫ਼ਕ]] [[ਦੱਖਣੀ ਧਰੁਵ]] ਉੱਤੇ ਜਹਾਜ਼ ਉਤਾਰਨ ਤੇ ਉਥੇ ਪੈਰ ਰੱਖਣ ਵਾਲਾ ਪਹਿਲਾ ਆਦਮੀ ਬਣਿਆ|
*[[1 ਨਵੰਬਰ]]– [[ਪੰਜਾਬ]] ਤੇ [[ਪੈਪਸੂ]] ਇਕੱਠੇ ਹੋਏ।
* [[1 ਨਵੰਬਰ]] – [[ਪੰਜਾਬ]] ਤੇ [[ਪੈਪਸੂ]] ਇਕੱਠੇ ਹੋਏ।
* [[4 ਨਵੰਬਰ]] – [[ਰੂਸ]] ਨੇ [[ਹੰਗਰੀ]] ਵਿੱਚ ਅਪਣੇ ਵਿਰੁਧ ਬਗ਼ਾਵਤ ਨੂੰ ਕੁਚਲਣ ਵਾਸਤੇ ਫ਼ੌਜ ਭੇਜ ਦਿਤੀ।
* [[14 ਨਵੰਬਰ]] – [[ਰੂਸ]] ਨੇ [[ਹੰਗਰੀ]] ਦਾ ਇਨਕਲਾਬ ਫ਼ੌਜਾਂ ਭੇਜ ਕੇ ਦਬਾ ਦਿਤਾ।
* [[24 ਨਵੰਬਰ]] – [[ਅਕਾਲੀ ਦਲ]] ਦੇ [[ਕਾਂਗਰਸ]] ਵਿਚ ਸ਼ਾਮਲ ਕੀਤੇ ਜਾਣ ਦਾ ਮਤਾ ਪਾਸ ਹੋਇਆ।
* [[6 ਦਸੰਬਰ]] – ਡਾ. [[ਭੀਮ ਰਾਓ ਅੰਬੇਡਕਰ]]ਦੀ [[ਦਿੱਲੀ]] ਵਿਚ ਮੌਤ ਹੋਈ
* [[12 ਦਸੰਬਰ]] – [[ਫ਼ੋਰਡ ਫ਼ਾਊਂਡੇਸ਼ਨ]] ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
* [[12 ਦਸੰਬਰ]] – [[ਯੂ.ਐਨ.ਓ.]] ਨੇ ਮਤਾ ਪਾਸ ਕਰ ਕੇ [[ਰੂਸ]] ਨੂੰ [[ਹੰਗਰੀ]] ਵਿਚੋਂ ਅਪਣੀਆਂ ਫ਼ੌਜਾਂ ਨੂੰ ਇਕ ਦਮ ਕੱਢਣ ਵਾਸਤੇ ਕਿਹਾ।
* [[18 ਦਸੰਬਰ]] – [[ਜਾਪਾਨ]] ਨੂੰ [[ਯੂ.ਐਨ.ਓ.]] ਦਾ ਮੈਂਬਰ ਬਣਾ ਲਿਆ ਗਿਆ।
 
== ਜਨਮ==