1941: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
== ਘਟਨਾ ==
* [[21 ਜਨਵਰੀ]] – [[ਬਰਤਾਨੀਆ]] ਵਿਚ ਕਮਿਊਨਿਸਟ ਅਖ਼ਬਾਰ '[[ਡੇਲੀ ਵਰਕਰ]]' 'ਤੇ ਪਾਬੰਦੀ ਲਾਈ ਗਈ।
* [[22 ਜਨਵਰੀ]] – [[ਰੋਮਾਨੀਆ]] ਵਿਚ [[ਯਹੂਦੀ]]ਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ।
* [[27 ਮਈ]] – [[ਬ੍ਰਿਟਿਸ਼ ਨੇਵੀ]] ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ [[ਜਰਮਨ]] ਦਾ ਜਹਾਜ਼ ‘[[ਬਿਸਮਾਰਕ]]’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
* [[12 ਜੁਲਾਈ]] – [[ਦੂਜੀ ਸੰਸਾਰ ਜੰਗ]] ਦੌਰਾਨ [[ਜਰਮਨ]] ਨੇ [[ਮਾਸਕੋ]] ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।