1977: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[19 ਜਨਵਰੀ]] – [[ਹਰਿਦੁਆਰ]] ਵਿਚ [[ਕੁੰਭ ਦਾ ਮੇਲਾ]]; ਇਕ ਕਰੋੜ ਤੋਂ ਵੱਧ ਲੋਕ ਪੁੱਜੇ।
* [[21 ਜਨਵਰੀ]] – [[ਇਟਲੀ]] ਵਿਚ [[ਗਰਭਪਾਤ]] ਨੂੰ ਕਾਨੂਨੀ ਮਾਨਤਾ ਮਿਲੀ।
* [[22 ਜਨਵਰੀ]] – [[ਐਮਰਜੰਸੀ ਭਾਰਤ]] ਵਿਰੁਧ ਅਕਾਲੀ ਦਲ ਦਾ ਮੋਰਚਾ ਖ਼ਤਮ ਹੋਇਆ।
* [[27 ਮਾਰਚ]] – ਦੁਨੀਆਂ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਜਿਸ ਵਿੱਚ 582 ਲੋਕ ਮਾਰੇ ਗਏ।
* [[16 ਜੂਨ]] – [[ਲਿਓਨਿਡ ਬਰੈਜ਼ਨਫ਼]] [[ਸੋਵੀਅਤ ਯੂਨੀਅਨ|ਸੋਵੀਅਤ ਰੂਸ]] ਦਾ ਪਹਿਲਾ [[ਰਾਸ਼ਟਰਪਤੀ]] ਬਣਿਆ। ਹੁਣ ਉਹ ਮੁਲਕ ਦਾ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਵੀ ਸੀ।