2009: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[7 ਜਨਵਰੀ]] – [[ਰੂਸ]] ਨੇ [[ਯੂਕਰੇਨ]] ਰਾਹੀਂ [[ਯੂਰਪ]] ਨੂੰ ਆਉਂਦੀ ਗੈਸ ਸਪਲਾਈ ਬੰਦ ਕੀਤੀ।
* [[8 ਜਨਵਰੀ]] – [[ਮਿਸਰ]] ਵਿਚ ਸਾਇੰਸਦਾਨਾਂ 4300 ਸਾਲ ਪੁਰਾਣੇ [[ਪਿਰਾਮਿਡ]] ਵਿਚ [[ਸੈਸ਼ੈਸ਼ਟ ਰਾਣੀ]] ਦੀ '[[ਮਮੀ]]' (ਮਸਾਲਿਆ ਨਾਲ ਸੰਭਾਲ ਕੇ ਰੱਖੀ ਦੇਹ) ਲੱਭੀ।
* [[22 ਜਨਵਰੀ]] – [[ਅਮਰੀਕਨ]] ਰਾਸ਼ਟਰਪਤੀ [[ਬਰਾਕ ਓਬਾਮਾ]] ਨੇ [[ਗੁਆਨਟਾਨਾਮੋ ਪਰੀਜ਼ਨ ਕੈਂਪ]] ਨੂੰ ਬੰਦ ਕਰਨ ਦੇ ਹੁਕਮਾਂ 'ਤੇ ਦਸਤਖ਼ਤ ਕੀਤੇ।
* [[11 ਨਵੰਬਰ]] – [[ਪੰਜਾਬ]] ਸਰਕਾਰ ਦੀ ਵਜ਼ਾਰਤ ਨੇ [[ਭਾਰਤੀ ਦੰਡ ਵਿਧਾਨ]] ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿਤੀ।
* [[18 ਦਸੰਬਰ]] – [[ਪੈਰਿਸ]] ਦੀ ਇਕ ਅਦਾਲਤ ਨੇ ਫ਼ੈਸਲਾ ਦਿਤਾ ਕਿ ਕਿਤਾਬਾਂ ਡਿਜੀਟਲਾਈਜ਼ ਕਰ ਕੇ [[ਗੂਗਲ]] ਫ਼੍ਰੈਂਚ ਕਾਨੂੰਨ ਨੂੰ ਤੋੜ ਰਿਹਾ ਹੈ ਤੇ ਅਦਾਲਤ ਨੇ ਗੂਗਲ ਨੂੰ 14300 ਡਾਲਰ ਰੋਜ਼ਾਨਾ ਦਾ ਜੁਰਮਾਨਾ ਅਦਾ ਕਦੇ।