1915: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
'''1915 91''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[23 ਜਨਵਰੀ]] – [[ਗ਼ਦਰ ਪਾਰਟੀ|ਗ਼ਦਰੀਆਂ]] ਨੇ [[ਸਾਹਨੇਵਾਲ]] ਵਿਚ ਡਾਕਾ ਮਾਰਿਆ।
* [[12 ਅਕਤੂਬਰ]] – ਅਮਰੀਕਨ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
* [[16 ਨਵੰਬਰ]] – [[ਕੋਕਾ ਕੋਲਾ]] ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿੱਚ ਹੀ ਸ਼ੁਰੂ ਹੋ ਸਕੀ।
== ਜਨਮ==
== ਮਰਨ ==
* [[27 ਮਾਰਚ]] – ਗ਼ਦਰੀ ਆਗੂਆਂ ਕਾਸ਼ੀ ਰਾਮ (ਵਾਸੀ ਮੜੌਲੀ) ਤੇ ਜੀਵਨ ਸਿੰਘ (ਵਾਸੀ ਦੌਲੇ ਸਿੰਘ ਵਾਲਾ-[[ਪਟਿਆਲਾ]]) ਨੂੰ [[ਲਾਹੌਰ ਜੇਲ]] ਵਿੱਚ; ਅਤੇ ਰਹਿਮਤ ਅਲੀ, ਲਾਲ ਸਿੰਘ (ਵਾਸੀ ਸਾਹਿਬਆਣਾ) ਤੇ ਜਗਤ ਸਿੰਘ (ਵਾਸੀ ਬਿੰਝਲ, ਲੁਧਿਆਣਾ) ਨੂੰ [[ਮਿੰਟਗੁਮਰੀ]] ਜੇਲ ਵਿੱਚ ਫਾਂਸੀ ਦਿਤੀ ਗਈ।
{{ਸਮਾਂ-ਅਧਾਰ}}