1928: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1928''' [[20ਵੀਂ ਸਦੀ]] ਅਤੇ [[1920 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[24 ਜਨਵਰੀ]] – [[ਸੈਂਟਰਲ ਸਿੱਖ ਐਸੋਸੀਏਸ਼ਨ]] ਬਣੀ।
* [[10 ਜੁਲਾਈ]] – [[ਜਾਰਜ ਈਸਟਮੈਨ]] ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘[[ਈਸਟਮੈਨ ਕਲਰ]]’ ਦੀ ਸ਼ੁਰੂਆਤ ਹੋਈ।
* [[16 ਅਕਤੂਬਰ]] – [[ਮਾਰਵਿਨ ਪਿਪਕਿਨ]] ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ।
* [[22 ਨਵੰਬਰ]] – [[ਇੰਗਲੈਂਡ]] ਦਾ ਬਾਦਸ਼ਾਹ [[ਜਾਰਜ ਪੰਚਮ]] ਫੇਫੜਿਆਂ ਦੀ ਬੀਮਾਰੀ ਕਾਰਨ ਬੀਮਾਰ ਹੋ ਕੇ ਬਿਸਤਰ 'ਤੇ ਪੈ ਗਿਆ | ਉਸ ਦੀ ਰਾਣੀ ਨੇ ਬਾਦਸ਼ਾਹ ਵਜੋਂ ਉਸ ਦੀਆਂ ਸੇਵਾਵਾਂ ਲੈ ਲਈਆਂ |
== ਜਨਮ==
== ਮਰਨ ==