1972: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
* [[5 ਜਨਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਨੇ '[[ਸਪੇਸ ਸ਼ਟਲ]]' ਬਣਾਉਣ ਦੇ ਹੁਕਮ 'ਤੇ ਦਸਤਖ਼ਤ ਕੀਤੇ।
* [[21 ਜਨਵਰੀ]] – [[ਅਰੁਣਾਚਲ ਪ੍ਰਦੇਸ਼]], [[ਮੇਘਾਲਿਆ]], [[ਤ੍ਰਿਪੁਰਾ]], [[ਮਨੀਪੁਰ]] ਤੇ [[ਮੀਜ਼ੋਰਮ]] ਨਵੇਂ ਸੂਬੇ ਬਣੇ।
* [[24 ਜਨਵਰੀ]] – [[ਗੁਆਮ]] ਵਿਚ ਕਿਸਾਨਾਂ ਨੂੰ ਜੰਗਲ ਵਿਚ ਇਕ ਜਾਪਾਨੀ ਸਾਰਜੰਟ ਲੱਭਾ। ਇਹ ਜਾਪਾਨੀ ਫ਼ੌਜੀ ਦੂਜੀ ਵੱਡੀ ਜੰਗ ਵੇਲੇ ਤੋਂ ਪਿਛਲੇ 28 ਸਾਲ ਤੋਂ ਉਥੇ ਲੁਕਿਆ ਹੋਇਆ ਸੀ ਤੇ ਜਾਪਾਨੀ ਫ਼ੌਜ ਦੇ ਜਰਨੈਲਾਂ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਸੀ | ਉਸ ਨੂੰ ਪਤਾ ਹੀ ਨਹੀਂ ਸੀ ਕਿ ਜੰਗ ਮੁੱਕੀ ਨੂੰ 28 ਸਾਲ ਹੋ ਚੁੱਕੇ ਹਨ।
* [[20 ਜੂਨ]] –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।
* [[7 ਦਸੰਬਰ]] – [[ਅਪੋਲੋ 17]] ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
* [[11 ਦਸੰਬਰ]] – ਨੀਤੀਆਂ ਦਾ ਖਰੜਾ ਬਣਾਉਣ ਵਾਸਤੇ ([[ਅਨੰਦਪੁਰ ਸਾਹਿਬ ਦਾ ਮਤਾ]]) ਕਮੇਟੀ ਬਣੀ।
== ਜਨਮ ==
* [[25 ਮਈ]] – ਭਾਰਤੀ ਕਲਾਕਾਰ, ਨਿਰਦੇਸ਼ਕ, ਸਕਰੀਨ ਲੇਖਕ [[ਕਰਨ ਜੌਹਰ]] ਦਾ ਜਨਮ ਹੋਇਆ।
* [[5 ਦਸੰਬਰ]] – 1972 ਨੂੰ [[ਭਾਈ ਵੀਰ ਸਿੰਘ]] ਪੰਜਾਬੀ ਸਾਹਿਤ ਦਾ ਮੋਢੀ,ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਦਾ ਜਨਮ ਹੋਇਆ
* [[7 ਦਸੰਬਰ]] – [[ਅਪੋਲੋ 17]] ਚੰਦ ਮਿਸ਼ਨ ਨੂੰ ਸ਼ੁਰੂਆਤ ਕੀਤਾ।
* [[11 ਦਸੰਬਰ]] – ਨੀਤੀਆਂ ਦਾ ਖਰੜਾ ਬਣਾਉਣ ਵਾਸਤੇ ([[ਅਨੰਦਪੁਰ ਸਾਹਿਬ ਦਾ ਮਤਾ]]) ਕਮੇਟੀ ਬਣੀ।
== ਮਰਨ ==
* [[30 ਅਕਤੂਬਰ]] – [[ਸੰਤ ਫਤਿਹ ਸਿੰਘ]] ਦੀ ਮੌਤ।