ਈਲਖਾਨੀ ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਲੇਖ
 
ਛੋNo edit summary
ਲਾਈਨ 1:
'''ਈਲਖਾਨੀ ਸਲਤਨਤ''' 13ਵੀਂ ਸਦੀ ਚ ਈਰਾਨ ਚ ਕਾਇਮ ਹੋਣ ਵਾਲੀ ਮੰਗੋਲ ਰਿਆਸਤ ਸੀ। ਜਿਹੜੀ ਮੰਗੋਲ ਸਲਤਨਤ ਦਾ ਹਿੱਸਾ ਸਮਝੀ ਜਾਂਦੀ ਸੀ ।ਸੀ। ਈਲਖਾਨੀ ਹੁਕਮਰਾਨਾਂ ਚੋਂ ਗ਼ਾਜ਼ਾਨ ਪਹਿਲਾ ਹੁਕਮਰਾਨ ਸੀ ਜਿਸ ਨੇ ਇਸਲਾਮ ਕਬੂਲ ਕੀਤਾ, ਇਸ ਇਲਾਕੇ ਦੇ ਰਹਿਣ ਵਾਲੇ ਜ਼ਿਆਦਾ ਤਰ ਲੋਕ ਮੁਸਲਮਾਨ ਸਨ। ਈਲਖਾਨੀ ਸਲਤਨਤ ਚ ਅੱਜ ਦਾ ਸਾਰਾ ਈਰਾਨ, ਇਰਾਕ, ਅਫ਼ਗ਼ਾਨਿਸਤਾਨ, ਤਿਰਕਮਾਨਿਸਤਾਨ, ਆਰਮੀਨੀਆ, ਆਜ਼ਰਬਾਈਜਾਨ, ਜਾਰਜੀਆ (ਗਰਜਸਤਾਨ) ਤੇ ਤੁਰਕੀ ਦੇ ਜ਼ਿਆਦਾ ਤਰ ਹਿੱਸੇ ਤੇ ਮਗ਼ਰਿਬੀ ਪਾਕਿਸਤਾਨ ਸ਼ਾਮਿਲ ਸਨ। 1219-1224 ਦੀ ਚੰਗੇਜ਼ ਖ਼ਾਨ ਦੀ ਸ਼ਾਹੀ ਸਲਤਨਤ ਦੇ ਖ਼ਿਲਾਫ਼ ਮੁਹਿੰਮ ਤੋਂ ਬਾਅਦ ਇਸ ਖ਼ਵਾਰਜ਼ਮ ਸ਼ਾਹੀ ਸਲਤਨਤ ਦੇ ਪੋਤੇਬਾਦਸ਼ਾਹ ਹਿਲਾਅਲਾਉਦੀਨ ਕੁਮੁਹੰਮਦ ਦੋਮ ਨੇ ਮੰਗੋਲ ਤਾਜਰਾਂ ਨੂੰ ਹਰਾਇਆ , ਚੰਗੇਜ਼ ਖ਼ਾਨ ਨੇ 1256ਈ1219ਈ. ਖ਼ਵਾਰਜ਼ਮ ਈਲਖਾਨੀਦੇ ਹਕੂਮਤ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ। ਮੰਗੋਲਾਂ ਨੇ ਖ਼ਵਾਰਜ਼ਮ ਸ਼ਾਹੀ ਸਲਤਨਤ ਦੀ ਬੁਨਿਆਦਇੱਟ ਰੱਖੀਨਾਲ਼ ਇਹਇੱਟ ਸਲਤਨਤਖੜਕਾ 1335ਈ ਦਿੱਤੀ ਤੇ 1219 ਈ. ਤੱਕਤੋਂ ਕਾਇਮ1221 ਈ. ਵਿਚਕਾਰ ਸਾਰੇ ਵੱਡੇ ਸ਼ਹਿਰਾਂ ਤੇ ਕਬਜ਼ਾ ਕਰ ਲਿਆ। ਇਰਾਨੀ ਇਰਾਕ ਦੇ ਇਲਾਕੇ ਨੂੰ ਮੰਗੋਲਾਂ ਨੇ ਜੁਬੇ ਤੇ ਸੌ ਬਦਾਈ ਬਹਾਦਰ ਦੀ ਅਗਵਾਈ ਚ ਖੰਡਰਾਂ ਚ ਬਦਲ ਦਿੱਤਾ। ਇਸ ਜੰਗ ਦੇ ਬਾਅਦ ਮਾਵਰਾ-ਏ-ਅਲਨਹਰ ਦਾ ਇਲਾਕਾ ਮੰਗੋਲਾਂ ਦੇ ਕਬਜ਼ੇ ਚ ਰਹੀ।ਆਇਆ।
 
ਈਲਖਾਨੀ ਸਲਤਨਤ ਦਾ ਅਸਲ ਬਾਨੀ ਚੰਗੇਜ਼ ਖ਼ਾਨ ਦਾ ਪੋਤਾ, ਮੋਨਗਕੇ ਖ਼ਾਨ ਤੇ ਕਬਲਾਈ ਖ਼ਾਨ ਦਾ ਭਾਈ ਹਿਲਾ ਕੁ ਖ਼ਾਨ ਸੀ। ਮੋਨਕਕੇ ਨੇ ਉਸਨੂੰ ਮਸ਼ਰਿਕ ਵਸਤੀ ਚ ਤੂਲੀ ਖ਼ਾਨ ਦੇ ਟੱਬਰ ਦੇ ਇਥੇ ਇਕਤਦਾਰ ਨੂੰ ਮਜ਼ਬੂਤ ਕਰਨ ਲਈ ਭੇਜਿਆ ਤੇ ਹੁਕਮ ਦਿੱਤਾ ਕਿ ਕੰਮ ਹੋ ਜਾਣ ਦੇ ਬਾਅਦ ਮੰਗੋਲੀਆ ਵਾਪਸ ਆ ਜਾਏ । ਇਸ ਦੇ ਪੋਤੇ ਹਿਲਾ ਕੁ ਖ਼ਾਨ ਨੇ 1256ਈ. ਚ ਈਲਖਾਨੀ ਸਲਤਨਤ ਦੀ ਬੁਨਿਆਦ ਰੱਖੀ ਇਹ ਸਲਤਨਤ 1335ਈ. ਤੱਕ ਕਾਇਮ ਰਹੀ।