ਬਾਚਾ ਖ਼ਾਨ ਯੂਨੀਵਰਸਿਟੀ ਹਮਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਕੀਤੀ
ਫਰਮਾ
ਲਾਈਨ 1:
{{Infobox civilian attack
| title = ਬਾਚਾ ਖ਼ਾਨ ਯੂਨੀਵਰਸਿਟੀ ਹਮਲਾ
| native_name = چارسدہ یونیورسٹی حملہ
| native_name_lang = Urdu
| partof = the [[War in North-West Pakistan]]
| image =
| image_size =
| alt =
| caption =
| map = {{Location map|Pakistan|lat_deg = 34.137269|lon_deg = 71.8371353|label = Bacha Khan University| border = none | float = center|caption = }}
| map_size =
| map_alt =
| map_caption =
| location = [[Charsadda]], [[ਪਾਕਿਸਤਾਨ]]
| target = [[ਬਾਚਾ ਖ਼ਾਨ ਯੂਨੀਵਰਸਿਟੀ]]
| coordinates =
| date = 20 ਜਨਵਰੀ 2016<!-- -<br />{{end date|df=yes|YYYY|MM|DD}} -->
| time = 9:30&nbsp;am
| timezone = [[UTC+05:00]]
| type = [[Mass murder]], [[school shooting]]
| fatalities = 22+<ref name="cnn"/><ref name="trib" />
| injuries = Dozens
| victims = [[University student]]s and [[faculty (academic staff)|faculty]] <small>(including [[Syed Hamid Hussain]])</small>
| perpetrators= [[Tehrik-i-Taliban Pakistan]] (Tariq Geedar Afridi faction)<ref name="morningstaronline">{{cite web|url=http://www.morningstaronline.co.uk/a-93b7-Pakistan-Taliban-targets-university-in-deadly-attack|title=Morning Star :: Pakistan: Taliban targets university in deadly attack|publisher=}}</ref><ref name="Geedar">{{cite web|url=http://arynews.tv/en/bacha-khan-university-attackers-belonged-to-tariq-geedar-group-sources/|title=Bacha Khan University attackers belonged to Tariq Geedar group: sources|publisher=}}</ref>{{refn|group=nb|The word ''Geedar'' means "jackal" and also is a slang for "coward" in Pakistani society<ref>{{cite web|url=http://www.hamariweb.com/dictionaries/urdu-english-dictionary.aspx?ue=%da%af%db%8c%d8%af%da%91|title=گیدڑ - English meanings of word گیدڑ - Urdu to English Dictionary|work=hamariweb.com|accessdate=21 January 2016}}</ref><ref>{{cite web|url=http://www.urduweb.org/mehfil/threads/%D9%82%D9%88%D8%AA-%D8%A7%D9%88%D8%B1-%D8%B4%D8%AC%D8%A7%D8%B9%D8%AA-%DA%A9%DB%8C-%D9%81%D8%B6%DB%8C%D9%84%D8%AA-%D8%8C-%D8%A8%D8%B2%D8%AF%D9%84%DB%8C-%D8%A7%D9%88%D8%B1-%DA%A9%D9%85%D8%B2%D9%88%D8%B1%DB%8C-%DA%A9%DB%8C-%D9%85%D8%B0%D9%85%D8%AA.11586/|title=قوت اور شجاعت کی فضیلت ، بزدلی اور کمزوری کی مذمت|work=اردو محفل فورم|accessdate=21 January 2016}}</ref>}}
| weapons = Assault rifles and grenades
| numparts = 8 to 10
| dfens =
| motive =
}}
20 ਜਨਵਰੀ 2016 ਨੂੰ ਸਵੇਰੇ 9:30 ਵਜੇ ਪਾਕਿਸਤਾਨ ਦੇ ਪੱਛਮੀ ਪ੍ਰਾਂਤ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਦੇ ਕੋਲ ਚਰਸੱਦਾ ਵਿੱਚ ਸਥਿਤ ਬਾਚਾ ਖਾਨ ਯੂਨੀਵਰਸਿਟੀ ਉੱਤੇ ਕਈ ਆਤੰਕੀਆਂ ਨੇ ਹਮਲਾ ਕਰ ਦਿੱਤਾ। ਪਰਿਸਰ ਵਿੱਚ ਆਉਂਦੇ ਹੀ ਆਤੰਕੀਆਂ ਨੇ ਅੰਧਾਧੁੰਦ ਗੋਲੀਆਂ ਚਲਾਈਆਂ। ਇਸਦੇ ਨਾਲ ਹੀ ਪਰਿਸਰ ਵਿੱਚ ਅਨੇਕ ਧਮਾਕੇ ਵੀ ਸੁਣੇ ਗਏ। ਹਮਲੇ ਵਿੱਚ 21 ਤੋਂ ਵੱਧ <ref name="trib">{{ਫਰਮਾ:Cite web|title = LIVE: Seven killed, 12 injured as gunmen attack Bacha Khan University in Charsadda – The Express Tribune|url = http://tribune.com.pk/story/1030820/gunfire-heard-at-bacha-khan-university-in-charsadda/|website = The Express Tribune|access-date = 2016-01-20|language = en-US}}</ref>  ਲੋਕਾਂ ਦੇ ਮਾਰੇ ਜਾਣ ਦੀ ਅਤੇ 60 ਤੋਂ ਵੱਧ ਜਖਮੀ ਹੋਣ ਦੀ ਖਬਰ ਸੀ, 60 ਤੋਂ ਵੱਧ ਵਿਦਿਆਰਥੀਆਂ ਨੂੰ ਬਚਾਏ ਜਾਣ ਦੀ ਵੀ ਖਬਰ ਹੈ। ਹਮਲੇ ਦੇ ਵਕਤ ਯੂਨੀਵਰਸਿਟੀ ਵਿੱਚ ਲਗਪਗ 3600 ਵਿਦਿਆਰਥੀ ਯੂਨੀਵਰਸਿਟੀ ਪਰਿਸਰ ਵਿੱਚ ਮੌਜੂਦ ਸਨ।