ਕੱਚ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 1:
'''ਕੱਚ''' ਜਾਂ '''ਕੰਚ''' ਇੱਕ ਰਵੇਹੀਨ ਪਾਰਦਰਸ਼ੀ ਠੋਸ ਪਦਾਰਥ ਹੈ ਜਿਸ ਦੀ ਵਰਤੋਂ ਖਿੜਕੀਆਂ ਦੇ ਸ਼ੀਸ਼ੇ, ਸਜਾਵਟੀ ਚੀਜ਼ਾਂ ਅਤੇ ਤਕਨਾਲੋਜ਼ੀ ਵਿੱਚ ਹੁੰਦੀ ਹੈ। ਪੁਰਣੇ ਸਮੇਂ ਵਿੱਚ ਕੱਚ ਰੇਤ ਅਤੇ ਸਿਲਕਾ (ਸਿਲੀਕਾਨ ਡਾਈਆਕਸਾਈਡ) ਤੋਂ ਬਣਾਇਆ ਜਾਂਦਾ ਸੀ। ਵਿਸ਼ੇਸ਼ ਕਿਸਮ ਦੇ ਸਿਲਕਾ ਅਧਾਰ ਵਾਲੇ ਕੱਚ ਨੂੰ ਸਪੈਸਲ ਕਿਸਮ ਦੇ ਸੋਡਾ ਲਾਈਮ ਕੱਚ ਜਿਸ ਵਿੱਚ ਲਗਭਗ 75% ਸਿਲੀਕਾਨ ਡਾਈਆਕਸਾਈਡ ({{chem|Si|O|2}}), ਸੋਡੀਅਮ ਆਕਸਾਈਡ {{chem|Na|2|O}} ਅਤੇ ਸੋਡੀਅਮ ਕਾਰਬੋਨੇਟ {{chem|Na|2|CO|3}}
ਤੋਂ ਬਣਾਇਆ ਜਾਂਦਾ ਸੀ। ਬਹੁਤ ਸਾਫ ਅਤੇ ਹੰਢਣਸਾਰ ਕੱਚ ਨੂੰ ਸੁੱਧ ਸਿਲਕਾਸਿਲੀਕਾ ਤੋਂ ਬਣਾਇਆ ਜਾਂਦਾ ਸੀ। ਕੱਚ ਦੀ ਖੋਜ ਸੰਸਾਰ ਲਈ ਬਹੁਤ ਵੱਡੀ ਘਟਨਾ ਸੀ ਅਤੇ ਅੱਜ ਦੀ ਵਿਗਿਆਨਕ ਉੱਨਤੀ ਵਿੱਚ ਕੱਚ ਦਾ ਬਹੁਤ ਜਿਆਦਾ ਮਹੱਤਵ ਹੈ।
 
==ਕਿਸਮਾ==
ਵਿਗਿਆਨ ਦੀ ਦ੍ਰਿਸ਼ਟੀ ਤੋਂ ਕੱਚ ਦੀ ਪਰਿਭਾਸ਼ਾ ਬਹੁਤ ਵਿਆਪਕ ਹੈ, ਜਿਸ ਅਨੁਸਾਰ ਉਨ੍ਹਾਂ ਸਾਰੇ ਠੋਸ ਪਦਾਰਥਾਂ ਨੂੰ ਕੱਚ ਕਹਿੰਦੇ ਹਨ ਜੋ ਤਰਲ ਦਸ਼ਾ ਤੋਂ ਠੰਡੇ ਹੋਕੇ ਠੋਸ ਦਸ਼ਾ ਵਿੱਚ ਆਉਣ ਤੇ ਕਰਿਸਟਲੀ ਸੰਰਚਨਾ ਨਹੀਂ ਪ੍ਰਾਪਤ ਕਰਦੇ।
==ਕਿਸਮਾਂ==
# ''''[[ਫਿਉਜ਼ ਕੱਚ]]''' ਇੱਕ ਸਿਲਕਾ (SiO<sub>2</sub>) ਹੈ। ਇਹ ਬਹੁਤ ਘੱਟ ਗਰਮੀ ਨਾਲ ਫੈਲਦਾ ਹੈ। ਇਹ ਸਖਤ ਅਤੇ ਤਾਪਮਾਨ ਰੋਧਕ (1000–1500&nbsp;°C) ਹੈ। ਇਸ ਦੀ ਵਰਤੋਂ ਭੱਠੀਆ ਵਿੱਚ ਕੀਤੀ ਜਾਂਦੀ ਹੈ।
# '''ਸੋਡਾ ਲਾਈਮ ਕੱਚ''': ਇਸ ਨੂੰ ਖਿੜਕੀ ਵਾਲਾ ਕੱਚ ਵੀ ਕਿਹਾ ਜਾਂਦਾ ਹੈ ਇਸ ਦੀ ਬਣਤਰ ਸਿਲੀਕਾ 72% + ਸੋਡੀਅਮ ਆਕਸਾਈਡ (Na<sub>2</sub>O) 14.2% + ਚੂਨਾ (CaO) 10.0% + ਮੈਗਨੀਸ਼ੀਆ (MgO) 2.5% + ਅਲੁਮੀਨਾ (Al<sub>2</sub>O<sub>3</sub>) 0.6% ਹੈ। ਇਹ ਪਾਰਦਰਸ਼ੀ ਹੈ।ਇਸ ਦੀ ਵਰਤੋਂ ਖਿਕੜੀਆ ਦੇ ਸ਼ੀਸੇ ਬਣਾਉਣ ਲਈ ਕਿਤੀ ਜਾਂਦੀ ਹੈ। ਇਸ ਦਾ ਤਾਪ ਰੋਧਕ (500–600&nbsp;°C) ਹੈ।