ਕੱਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Glass-Ball.jpg|thumbnail|230px|ਇੱਕ ਸ਼ੀਸ਼ੇ ਦਾ ਗੋਲਾ]]
'''ਕੱਚ''' ਜਾਂ '''ਕੰਚ''' ਇੱਕ ਰਵੇਹੀਨ ਪਾਰਦਰਸ਼ੀ ਠੋਸ ਪਦਾਰਥ ਹੈ ਜਿਸ ਦੀ ਵਰਤੋਂ ਖਿੜਕੀਆਂ ਦੇ ਸ਼ੀਸ਼ੇ, ਸਜਾਵਟੀ ਚੀਜ਼ਾਂ ਅਤੇ ਤਕਨਾਲੋਜ਼ੀ ਵਿੱਚ ਹੁੰਦੀ ਹੈ। ਪੁਰਣੇ ਸਮੇਂ ਵਿੱਚ ਕੱਚ ਰੇਤ ਅਤੇ ਸਿਲਕਾ (ਸਿਲੀਕਾਨ ਡਾਈਆਕਸਾਈਡ) ਤੋਂ ਬਣਾਇਆ ਜਾਂਦਾ ਸੀ। ਵਿਸ਼ੇਸ਼ ਕਿਸਮ ਦੇ ਸਿਲਕਾ ਅਧਾਰ ਵਾਲੇ ਕੱਚ ਨੂੰ ਸਪੈਸਲ ਕਿਸਮ ਦੇ ਸੋਡਾ ਲਾਈਮ ਕੱਚ ਜਿਸ ਵਿੱਚ ਲਗਭਗ 75% ਸਿਲੀਕਾਨ ਡਾਈਆਕਸਾਈਡ ({{chem|Si|O|2}}), ਸੋਡੀਅਮ ਆਕਸਾਈਡ {{chem|Na|2|O}} ਅਤੇ ਸੋਡੀਅਮ ਕਾਰਬੋਨੇਟ {{chem|Na|2|CO|3}}
ਤੋਂ ਬਣਾਇਆ ਜਾਂਦਾ ਸੀ। ਬਹੁਤ ਸਾਫ ਅਤੇ ਹੰਢਣਸਾਰ ਕੱਚ ਨੂੰ ਸੁੱਧ ਸਿਲੀਕਾ ਤੋਂ ਬਣਾਇਆ ਜਾਂਦਾ ਸੀ। ਕੱਚ ਦੀ ਖੋਜ ਸੰਸਾਰ ਲਈ ਬਹੁਤ ਵੱਡੀ ਘਟਨਾ ਸੀ ਅਤੇ ਅੱਜ ਦੀ ਵਿਗਿਆਨਕ ਉੱਨਤੀ ਵਿੱਚ ਕੱਚ ਦਾ ਬਹੁਤ ਜਿਆਦਾ ਮਹੱਤਵ ਹੈ।