ਕਲਾਸੀਕਲ ਭੌਤਿਕ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Param munde (ਗੱਲ-ਬਾਤ | ਯੋਗਦਾਨ) ਛੋNo edit summary |
No edit summary |
||
ਲਾਈਨ 1:
ਕਲਾਸੀਕਲ ਭੌਤਿਕ ਵਿਗਿਆਨ, [[ਭੌਤਿਕ ਵਿਗਿਆਨ]] ਦੀਆਂ ਅਜਿਹੀਆਂ ਥਿਊਰੀਆਂ ਵੱਲ ਇਸ਼ਾਰਾ ਕਰਦੀ ਹੈ ਜੋ ਅਜੋਕੀਆਂ, ਜਿਆਦਾ ਸੰਪੂਰਣ, ਜਾਂ ਜਿਆਦਾਤਰ ਲਾਗੂ ਕੀਤੀਆਂ ਜਾਣ ਵਾਲੀਆਂ ਥਿਊਰੀਆਂ
== ਪਰਿਭਾਸ਼ਾ ==
ਕਲਾਸੀਕਲ ਫਿਜ਼ਿਕਸ ਸ਼ਬਦ ਕੁਆਂਟਮ ਮਕੈਨਿਕਸ ਦੀ ਖੋਜ ਤੋਂ ਪਹਿਲਾਂ ਵਾਲੀ ਫਿਜ਼ਿਕਸ ਵੱਲ ਇਸ਼ਾਰਾ ਕਰਦੀ ਹੈ। ਕਲਾਸੀਕਲ ਫਿਜ਼ਿਕਸ ਵਿੱਚ ਕਣਾਂ ਦੀ ਗਤੀ ਲਈ ਨਿਊਟਨ ਦੀਆਂ ਸਮੀਕਰਨਾਂ, ਇਲੈਕਟ੍ਰੋਮੈਗਨੈਟਿਕ ਫੀਲਡਾਂ ਦੀ ਮੈਕਸਵੈੱਲ-ਫਾਰਾਡੇ ਥਿਊਰੀ, ਅਤੇ ਆਈਨਸਟਾਈਨ ਦੀ ਜਨਰਲ ਥਿਊਰੀ ਆਫ ਰੀਲੇਟੀਵਿਟੀ ਸ਼ਾਮਿਲ ਹੈ। ਪਰ ਇਹ ਖਾਸ ਘਟਨਾਕ੍ਰਮ ਦੀਆਂ ਸਿਰਫ ਖਾਸ ਥਿਊਰੀਆਂ ਤੋਂ ਜਿਆਦਾ ਵੱਡੀ ਫਿਜ਼ਿਕਸ ਹੈ; ਇਹ ਸਿਧਾਂਤਾਂ ਅਤੇ ਨਿਯਮਾਂ ਦਾ ਸੈੱਟ ਹੈ- ਇੱਕ ਛੁਪਿਆ ਤਰਕ ਹੈ- ਜੋ ਉਹਨਾਂ ਸਭ ਘਟਨਾਵਾਂ ਤੇ ਲਾਗੂ ਹੁੰਦਾ ਹੈ ਜਿਹਨਾਂ ਲਈ ਕੁਆਂਟਮ ਅਨਿਸ਼ਚਿਤਿਤਾ ਮਹੱਤਵਪੂਰਨ ਨਹੀਂ
ਕਲਾਸੀਕਲ ਮਕੈਨਿਕਸ ਦਾ ਕੰਮ ਭਵਿੱਖਬਾਣੀ ਕਰਨਾ ਹੈ। 18ਵੀਂ ਸਦੀ ਦੇ ਮਹਾਨ ਭੌਤਿਕ ਵਿਗਿਆਨੀ ਪੀਅਰੇ-ਸਾਈਮਨ ਲੈਪਲੇਸ ਨੇ ਇਸ ਗੱਲ ਨੂੰ ਇੱਕ ਮਸ਼ਹੂਰ ਹਵਾਲੇ ਵਿੱਚ ਉਤਾਰਿਆ ਹੈ :
"ਅਸੀਂ ਬ੍ਰਹਿਮੰਡ ਦੀ ਤਾਜ਼ਾ ਅਵਸਥਾ ਨੂੰ ਭੂਤਕਾਲ ਦੇ ਪ੍ਰਭਾਵ ਅਤੇ ਭਵਿੱਖ ਕਾਲ ਦੇ ਕਾਰਨ ਦੇ ਤੌਰ ਤੇ ਦਰਸਾ ਸਕਦੇ
ਕਲਾਸੀਕਲ ਫਿਜ਼ਿਕਸ ਵਿੱਚ, ਜੇਕਰ ਤੁਸੀਂ ਵਕਰ ਦੇ ਕਿਸੇ ਪਲ ‘ਤੇ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣਦੇ ਹੋਵੋਂ, ਅਤੇ ਤੁਸੀਂ ਸਿਸਟਮ ਦੇ ਤਬਦੀਲ ਹੋਣ ਨੂੰ ਕੰਟਰੋਲ ਕਰਨ ਵਾਲੀਆਂ ਸਮੀਕਰਨਾਂ ਵੀ ਜਾਣਦੇ ਹੋਵੋਂ, ਤਾਂ ਤੁਸੀਂ ਸਿਸਟਮ ਬਾਰੇ ਭਵਿੱਖਬਾਣੀ ਕਰ ਸਕਦੇ
[[Category:ਭੌਤਿਕ ਵਿਗਿਆਨ]]
|