ਖਨਾਨ ਕੋਕੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਸਾਬਕਾ ਦੇਸ਼ |native_name = خانات خوقند <br /> Qo'qon Xonligi |conventional_lo..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 27:
|today = {{flag|ਕਿਰਗਿਜ਼ਸਤਾਨ}}<br>{{flag|ਉਜ਼ਬੇਕਿਸਤਾਨ}}<br>{{flag|ਤਾਜਿਕਸਤਾਨ}}<br>{{flag| ਕਜ਼ਾਖ਼ਸਤਾਨ}}
}}
'''ਖਨਾਨ ਕੋਕੰਦ''' ({{lang-uz|Qo'qon Xonligi}}, {{lang-fa|خانات خوقند}}) ਸੰਨ 1709–1876 ਤੱਕ ਹੁਣ ਦੇ [[ਕਿਰਗਿਜ਼ਸਤਾਨ]], [[ਉਜ਼ਬੇਕਿਸਤਾਨ]], [[ ਤਾਜਿਕਸਤਾਨ]] ਅਤੇ [[ਕਜ਼ਾਖ਼ਸਤਾਨ]] ਤੱਕ ਫੈਲਿਆ ਹੋਇਆ ਸੀ। ਸੰਨ 1709 ਵਿੱਚ ਖਨਾਨ ਕੋਕੰਦ ਸਾਮਰਾਜ ਦੀ ਸਥਾਪਨਾ ਕੀਤੀ ਗਈ। ਜਦੋਂ ਉਜਬੇਕ ਦੇ ਮਿੰਗ ਕਬੀਲੇ ਦੇ ਸ਼ਿਆਬੰਗ ਨੇ ਬੁਖਰਾ ਦਾ ਖਨਾਨ ਤੋਂ ਅਜਾਦੀ ਦੀ ਘੋਸ਼ਣਾ ਕਰਕੇ ਫਰਗਾਨ ਵਾਦੀ 'ਚ ਖਨਾਨ ਕੋਕੰਦ ਰਾਜ ਦੀ ਸਥਾਪਨਾ ਸੰਨ 1709 ਵਿੱਚ ਕੀਤੀ। ਉਸ ਨੇ ਇਕ ਛੋਟੇ ਕਸਬੇ ਕੋਕੰਦ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1774 ਅਤੇ 1798 ਵਿੱਚ ਉਸ ਦੇ ਪੁੱਤਰ ਅਬਦ ਅਲ ਕਰੀਮ ਅਤੇ ਪੋਤੇ ਨਰਬੁਤਾ ਬੇਗ ਨੇ ਇਸ ਰਾਜ ਦਾ ਵਿਸਥਾਰ ਕੀਤਾ।
==ਕੋਕੰਦ ਦੇ ਖਾਨ (1709-1876)==
[[File:XXth Century Citizen's Atlas map of Central Asia.png|thumb|right|175px|1902-1903 ਦੇ ਸਮੇਂ ਦਾ ਰੂੁਸ ਦੀ ਬਾਰਡਰ.]]
[[File:Portrait of Khudayar Khan.jpg|right|thumb|ਮੁਹੰਮਦ ਖੁਦਾਰ ਖਾਨ, 1860s]]
* [[ਸਾਹਰੁਖ ਬੀ]] (1709–1721)
* [[ਅਬਦੁਲ ਰਹੀਮ ਬੀ]] (1721–1733)
* [[ਅਬਦੁਲ ਕਹੀਮ ਬੀ]] (1733–1746)
* [[ਇਰਦਾਨਾ]] (1751–1770)
* [[ਨਰਬੁਤਾ ਬੇਗ]] (1774–1798)
* [[ਆਲਿਮ ਖਾਨ]] (1798–1810)
* [[ਮੁਹੰਮਦ ਉਮਰ ਖਾਨ]] (1810–1822)
* [[ਮੁਹੰਮਦ ਅਲੀ ਖਾਨ]] (1822–1842)
* [[ਸ਼ਿਰ ਅਲੀ ਖਾਨ]] (ਜੂਨ 1842 - 1845)
* [[ਮੁਰਾਦ ਬੇਗ ਖਾਨ]] (1845)
* [[ਮੁਹੰਮਦ ਖੁਦਾਰ ਖਾਨ]] (1845–1852) (ਪਹਿਲ਼ੀ ਵਾਰ)
* [[ਮੁਹੰਮਦ ਖੁਦਾਰ ਖਾਨ]] (1853–1858) (ਦੂਜੀ ਵਾਰ)
* [[ਮੁਹੰਮਦ ਮਾਲਿਆ ਬੇਗ ਖਾਨ]] (1858 - 1 ਮਾਰਚ, 1862)
* [[ਸ਼ਾਹ ਮੁਰਾਦ ਖਾਨ]] (1862)
* [[ਮੁਹੰਮਦ ਖੁਦਾਰ ਖਾਨ]] (1862–1865) (ਤੀਜੀ ਵਾਰ)
* [[ਮੁਹੰਮਦ ਸੁਲਤਾਨ ਖਾਨ]] (1863 - ਮਾਰਚ 1865) (ਪਹਿਲੀ ਵਾਰ)
* [[ਬਿਨ ਬਾਹਚੀ ਖਾਨ]] (1865)
* [[ਮੁਹੰਮਦ ਸੁਲਤਾਨ ਖਾਨ]] (1865–1866) (ਦੂਜੀ ਵਾਰ)
* [[ਮੁਹੰਮਦ ਖੁਦਾਰ ਖਾਨ]] (1866 - 22 ਜੁਲਾਈ 1875) (ਚੌਥੀ ਵਾਰ)
* [[ਨਸੀਰ ਅਦ-ਦਿਨ ਖਾਨ]] (1875) (ਪਹਿਲ਼ੀ ਵਾਰ)
* [[ਮੁਹੰਮਦ ਪੁਲਦ ਬੇਗ ਖਾਨ]] (1875 -ਦਸੰਬਰ, 1875)
* [[ਨਸੀ੍ਰ ਅਦ-ਦਿਨ ਅਬਦੁਲ ਕਰੀਮ ਖਾਨ]] (ਦਸੰਬਰ, 1875 - 19 ਫਰਵਰੀ, 1876) (ਦੂਜੀ ਵਾਰ)
==ਹਵਾਲੇ==
{{ਹਵਾਲੇ}}