ਮਰਾਠਾ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Maratha Empire" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox former country
|native_name = <big>{{lang|mr|मराठा साम्राज्य}}</big>
|conventional_long_name = ਮਰਾਠਾ ਸਾਮਰਾਜ <br/> Maratha Confederacy
|common_name = ਮਰਾਠਾ
|continent = ਏਸ਼ੀਆ
|region = South Asia
|country = ਭਾਰਤ
|year_start = 1674
|year_end = 1818
|event_start = [[Deccan Wars]]
|event_end = [[Third Anglo-Maratha War|Anglo-Maratha War]]
| p1 = Mughal Empire
| flag_p1 =
| border_p1 = no
|s1 = Company rule in India
|flag_s1 = Flag of the British East India Company (1801).svg
|image_flag = Flag of the Maratha Empire.svg
| flag_border = no
|flag = Flag of the Maratha Empire
|image_map = India1760 1905.jpg
|image_map_caption = Territory under Maratha control in 1760 (yellow), without its vassals.
|capital = [[Raigad Fort|Raigad]] ([[Maharashtra]])
[[Gingee]] ([[Tamil Nadu]])<ref>
https://books.google.co.in/books?id=oUTRAAAAMAAJ</ref>
[[Satara]] and [[Pune]] (Maharashtra)
|religion = [[ਹਿੰਦੂ]]
|common_languages = [[Marathi language|Marathi]], [[Sanskrit]]<ref name=SanskritPromotionLink>Majumdar, R.C. (ed.) (2007). ''The Mughul Empire'', Mumbai: Bharatiya Vidya Bhavan, {{Listed Invalid ISBN|81-7276-407-1}}, pp. 609, 634.</ref>
|government_type = Monarchy
|title_leader = [[Chhatrapati]]
|leader1 = [[ਸ਼ਿਵਾਜੀ]] <small>(ਪਹਿਲਾਂ)</small>
|year_leader1 = 1674–1680
|leader2 = [[Raja Pratap Singh, Raja of Satara|Pratapsingh]] <small>(last)</small>
|year_leader2 = 1808–1818
|title_deputy = [[ਪੇਸ਼ਵਾ]]
|deputy1 = [[Moropant Trimbak Pingle|Moropant Pingle]] <small>(first)</small>
|year_deputy1 = 1674–1689
|deputy2 = [[Baji Rao II]] <small>(last)</small>
|year_deputy2 = 1795–1818
|legislature = [[Ashta Pradhan]]
|stat_year1 = 1700
|stat_pop1 = 150000000
|stat_area4 = 2800000
|currency = [[ਰੁਪੈ]], [[ਪੈਸਾ]], [[Mohor]], [[Shivrai]], Hon
|today = {{IND}}<br/>{{flag|Bangladesh}}<br/>{{flag|Pakistan}}
}}
'''ਮਰਾਠਾ ਸਾਮਰਾਜ''' ਜਾਂ '''ਮਰਾਠਾ ਮਹਾਸੰਘ''' ਇੱਕ ਭਾਰਤੀ ਰਾਜ-ਸ਼ਕਤੀ ਸੀ ਜੋ 1674 ਤੋਂ 1818 ਤੱਕ ਕਾਇਮ ਰਹੀ। ਮਰਾਠਾ ਸਾਮਰਾਜ ਦੀ ਨੀਂਹ ਸ਼ਿਵਾਜੀ ਨੇ 1674 ਵਿੱਚ ਰੱਖੀ। ਉਸਨੇ ਕਈ ਸਾਲ ਔਰੰਗਜੇਬ ਦੇ ਮੁਗਲ ਸਾਮਰਾਜ ਨਾਲ ਸੰਘਰਸ਼ ਕੀਤਾ। ਇਹ ਸਾਮਰਾਜ ੧੮੧੮ ਤੱਕ ਚਲਿਆ ਅਤੇ ਲੱਗਪਗ ਪੂਰੇ ਭਾਰਤ ਵਿੱਚ ਫੈਲ ਗਿਆ। ਭਾਰਤ ਵਿਚ ਮੁਗਲ ਰਾਜ ਖਤਮ ਕਰਨ ਦੇ ਲਈ ਇੱਕ ਵੱਡੀ ਹੱਦ ਤੱਕ ਸਿਹਰਾ ਮਰਾਠਿਆਂ ਦੇ ਸਿਰ ਹੈ.<ref name="pearson"><cite class="citation journal" contenteditable="false">Pearson, M. N. (February 1976). </cite></ref><ref>[https://books.google.co.in/books?id=aqqBPS1TDUgC&pg=PA28 Delhi, the Capital of India By Anon, John Capper, p.28.]</ref><ref>[https://books.google.co.in/books?id=bXWiACEwPR8C&pg=PA1941-IA82&lpg=PA1941-IA82 An Advanced History of Modern India By Sailendra Nath Sen p.]</ref>
 
Line 8 ⟶ 53:
ਅਸਰਦਾਰ ਤਰੀਕੇ ਨਾਲ ਵੱਡੇ ਸਾਮਰਾਜ ਦਾ ਪਰਬੰਧ ਚਲਾਉਣ ਲਈ, ਉਸਨੇ ਮਰਾਠਾ ਰਾਜ ਦੇ ਸਭ ਤੋਂ ਤਕੜੇ ਸਰਦਾਰਾਂ ਨੂੰ ਅਰਧ-ਖੁਦਮੁਖਤਿਆਰੀ ਦੇ ਦਿੱਤੀ.  ਬਹੁਤ ਸਾਰੇ ਸਰਦਾਰ , ਜਿੱਦਾਂ ਬੜੌਦਾ ਦੇ ਗਾਇਕਵਾੜ, ਇੰਦੌਰ ਅਤੇ ਮਾਲਵਾ ਦੇ ਹੋਲਕਰ, ਗਵਾਲੀਅਰ ਅਤੇ ਉਜੈਨ ਦੇ ਸਿੰਧੀਆ, ਨਾਗਪੁਰ ਦੇ ਭੌਸਲੇ, ਅਤੇ ਧਰ ਅਤੇ ਦੇਵਾਸ ਦੇ ਪੁਆਰ ਆਪਣੇ ਆਪਣੇ ਇਲਾਕਿਆਂ ਚ ਰਾਜੇ ਬਣ ਗਏ। ਸਲਤਨਤ ਨੇ ਇਕ ਢਿੱਲੇ ਢਾਲੇ ਮਹਾਸੰਘ ਦੀ ਸ਼ਕਲ ਲੈ ਲਈ।1775 ਵਿੱਚ, ਈਸਟ ਇੰਡੀਆ ਕੰਪਨੀ ਪੁਣੇ ਵਿੱਚ ਪੇਸ਼ਵਾ ਪਰਿਵਾਰ ਦੇ ਉਤਰਾਧਿਕਾਰ ਸੰਘਰਸ਼, ਵਿੱਚ ਦਖ਼ਲ ਦਿੱਤਾ. ਮਰਾਠੇ ਦੂਜੀ ਅਤੇ ਤੀਜੀ ਅੰਗਰੇਜ਼-ਮਰਾਠਾ ਜੰਗਾਂ (1805-1818), ਵਿਚ ਆਪਣੀ ਹਾਰ  ਤੱਕ ਭਾਰਤ ਵਿਚ ਪ੍ਰਮੁੱਖ ਸ਼ਕਤੀ ਬਣੇ ਰਹੇ ਅਤੇ ਇਸਤੋਂ ਬਾਅਦ ਭਾਰਤ ਦੇ ਬਹੁਤੇ ਹਿੱਸੇ ਤੇ ਈਸਟ ਇੰਡੀਆ ਕੰਪਨੀ ਦਾ ਕੰਟਰੋਲ ਹੋ ਗਿਆ. 
 
== Notes ਨੋਟਸ==
<div class="reflist " style=" list-style-type: lower-alpha;">
<references group="lower-alpha"></references></div>
 
== Citationsਹਵਾਲੇ ==
{{ਹਵਾਲੇ}}
{{Reflist|colwidth = 30em}}