ਜਿਹਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"==ਜਿਹਾਦ == ਜਿਹਾਦ ਇਕ ਇਸਲਾਮਿਕ ਅਵਧੀ ਹੈ। ਧਰਮ ਨੂੰ ਕਾਇਮ ਰਖਣ ਲਈ ਇਹ ਮ..." ਨਾਲ਼ ਸਫ਼ਾ ਬਣਾਇਆ
 
fix
ਲਾਈਨ 1:
'''ਜਿਹਾਦ''' ਇਕ ਇਸਲਾਮਿਕ ਅਵਧੀ ਹੈ। ਧਰਮ ਨੂੰ ਕਾਇਮ ਰਖਣ ਲਈ ਇਹ ਮੁਸਲਿਮ ਲੋਕਾਂ ਦੀ ਧਾਰਮਿਕ ਜਿੰਮੇਵਾਰੀ ਹੈ। ਅਰਬੀ ਵਿਚ ਜਿਹਾਦ ਸਬਦ ਦਾ ਅਰਥ ਕੋਸ਼ਿਸ ਕਰਨਾ,ਸੰਘਰਸ਼ ਕਰਨਾ,ਧੀਰਜਵਾਨ ਆਦਿ। ਜੋ ਵੀ ਵਿਅਕਤੀ ਇਸਦਾ ਮੈਂਬਰ ਬਣ ਜਾਂਦਾ ਹੈ, ਉਸਨੂੰ ਮੁਜਾਹਿਦ ਕਹਿੰਦੇ ਹਨ,ਜਿਸਦਾ ਬਹੁਬਚਨ ਮੁਜਾਹਿਦੀਨ ਕਹਿੰਦੇ ਹਨ। ਜਿਹਾਦ ਸ਼ਬਦ ਕੁਰਾਨ ਵਿਚ ਬਹੁਤ ਵਾਰ ਸਾਹਮਣੇ ਆਇਆ ਹੈ,ਅਕਸਰ ਇਹ ਮੁਹਾਵਰੇਦਾਰ ਸਬਦਾਵਲੀ ਵਜੋ ਵੀ ਵਰਤਿਆ ਜਾਂਦਾ ਜਿਵੇਂ ਪਰਮਾਤਮਾ ਦੇ ਮਾਰਗ ਤੇ ਕੋਸ਼ਿਸ ਕਰਦੇ ਰਹਿਣਾ ਜੋ ਸੰਕੇਤ ਕਰਦਾ ਹੈ ਕਿ ਪਰਮਾਤਮਾ ਦੇ ਉਦੇਸ਼ਾ ਨੂੰ ਧਰਤੀ ਤੇ ਪੇਸ਼ ਕਰਨ ਦੀ ਕੋਸ਼ਿਸ ਕਰਨਾ।
==ਜਿਹਾਦ ==
 
{{ਆਧਾਰ}}
ਜਿਹਾਦ ਇਕ ਇਸਲਾਮਿਕ ਅਵਧੀ ਹੈ। ਧਰਮ ਨੂੰ ਕਾਇਮ ਰਖਣ ਲਈ ਇਹ ਮੁਸਲਿਮ ਲੋਕਾਂ ਦੀ ਧਾਰਮਿਕ ਜਿੰਮੇਵਾਰੀ ਹੈ। ਅਰਬੀ ਵਿਚ ਜਿਹਾਦ ਸਬਦ ਦਾ ਅਰਥ ਕੋਸ਼ਿਸ ਕਰਨਾ,ਸੰਘਰਸ਼ ਕਰਨਾ,ਧੀਰਜਵਾਨ ਆਦਿ। ਜੋ ਵੀ ਵਿਅਕਤੀ ਇਸਦਾ ਮੈਂਬਰ ਬਣ ਜਾਂਦਾ ਹੈ,ਉਸਨੂੰ ਮੁਜਾਹਿਦ ਕਹਿੰਦੇ ਹਨ,ਜਿਸਦਾ ਬਹੁਬਚਨ ਮੁਜਾਹਿਦੀਨ ਕਹਿੰਦੇ ਹਨ। ਜਿਹਾਦ ਸ਼ਬਦ ਕੁਰਾਨ ਵਿਚ ਬਹੁਤ ਵਾਰ ਸਾਹਮਣੇ ਆਇਆ ਹੈ,ਅਕਸਰ ਇਹ ਮੁਹਾਵਰੇਦਾਰ ਸਬਦਾਵਲੀ ਵਜੋ ਵੀ ਵਰਤਿਆ ਜਾਂਦਾ ਜਿਵੇਂ ਪਰਮਾਤਮਾ ਦੇ ਮਾਰਗ ਤੇ ਕੋਸ਼ਿਸ ਕਰਦੇ ਰਹਿਣਾ ਜੋ ਸੰਕੇਤ ਕਰਦਾ ਹੈ ਕਿ ਪਰਮਾਤਮਾ ਦੇ ਉਦੇਸ਼ਾ ਨੂੰ ਧਰਤੀ ਤੇ ਪੇਸ਼ ਕਰਨ ਦੀ ਕੋਸ਼ਿਸ ਕਰਨਾ।