ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

Content deleted Content added
→‎ਸਲੋਗਨ: ਨਵਾਂ ਭਾਗ
ਲਾਈਨ 609:
 
ਪੰਜਾਬੀ ਵਿਕੀਮੀਡੀਅਨਜ਼ ਵੱਲੋਂ 31 ਜਨਵਰੀ 2016 ਨੂੰ ਕੋਟਕਪੂਰਾ ਵਿੱਚ ਗੁਰੂਕੁਲ ਕਾਲਜ ਵਿਖੇ ਵਿਕੀਪੀਡੀਆ ਵਰਕਸ਼ਾਪ ਕਰਵਾਈ ਜਾ ਰਹੀ ਹੈ। ਤੁਹਾਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।--[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 16:41, 27 ਜਨਵਰੀ 2016 (UTC)
 
== ਸਲੋਗਨ ==
 
=== ਮੱਤਦਾਨ ===
ਇਸਨੂੰ "ਮੁਕਤ" ਜਾਂ "ਮੁਫਤ" ਹੋਣਾ ਚਾਹਿਦਾ ਹੈ, ਜਿਵੇਂ ਕਿ ਹਰੇਕ ਭਾਰਤੀ ਭਾਸ਼ਾਈ ਵਿਕੀ ਤੇ ਹੈ, ਇਹ ਆਜਾਦ ਬਾਜਾਦ ਨਹੀਂ। ਸ਼ਾਹਮੁਖੀ ਵਿਕੀ ਦਾ ਸਲੋਗਨ ਤੇ ਵੀ ਇਹ ਸਾਫ ਫਾਰਸੀ-ਉਰਦੂ ਸ਼ਬਦ ਦਾ ਪ੍ਰਯੋਗ ਨਹੀਂ ਹੋਇਆ। --[[User:Raj Singh|<font face="Garamond" size="4" style="color:#920707;">Raj Singh</font><font face="calibri" size="3.5" style="color:#116902;"></font>]]<sup>[[user_talk:Raj Singh|(ਚਰਚਾ]]•[[Special:Contributions/Raj Singh|ਯੋਗਦਾਨ)]]</sup> 14:22, 29 ਜਨਵਰੀ 2016 (UTC)
=== ਮੁਫਤ ਵਿਸ਼ਵਕੋਸ਼ ===
=== ਅਜਾਦ ਵਿਸ਼ਵਕੋਸ਼ ===
=== ਮੁਕਤ ਵਿਸ਼ਵਕੋਸ਼ ===
=== ਖੁੱਲ੍ਹਾ ਵਿਸ਼ਵਕੋਸ਼ ===