ਸਿੱਖ ਡਾਇਸਪੋਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:World Sikh Pop. Map 2004-02.png|thumbnail|ਪ੍ਰਵਾਸੀ ਸਿੱਖ ਜਨਸੰਖਿਆ ਅਤੇ ਸਥਾਨਾਂਤਰਨ]]
'''ਸਿੱਖ ਡਾਇਸਪੋਰਾ''' ਨੂੰ '''ਪਰਵਾਸੀ ਸਿੱਖ''' ਵੀ ਕਿਹਾ ਜਾਂਦਾ ਹੈ। ਪਰਦੇਸੀ ਸਿੱਖ ਉਹ ਸੁੱਖ ਲੋਕ ਹਨ ਜੋ ਆਪਣੇ ਦੇਸ਼ ਭਾਵ ਪੰਜਾਬ ਤੋਂ ਪਲਾਇਣ ਕਰਕੇ ਕਿਤੇ ਹੋਰ ਜਾ ਵਸੇ ਹਨ। ਸਿੱਖ ਧਰਮ ਇੱਕ ਨਸਲੀ ਧਰਮ ਹੈ ਪਰ ਇਹ ਦੂਜੇ ਧਰਮਾਂਨੂੰ ਛੱਡ ਕੇ ਆਏ ਲੋਕਾਂ ਨੂੰ ਵੀ ਆਪਣੇ ਵਿੱਚ ਸ਼ਾਮਿਲ ਕਰਦਾ ਹੈ। ਸਿੱਖ ਧਰਮ ਦਾ ਸਿਰਜਣਹਾਰ ਪੰਜਾਬ ਹੀ ਹੈ। ਪਰਦੇਸੀ ਸਿੱਖ ਪੰਜਾਬੀ ਪਰਦੇਸੀਆਂ ਵਿਚੋਂ ਹੀ ਹੁੰਦੇ ਹਨ। ਸਿੱਖਾਂ ਨੇਂ ਪਰਦੇਸੀ ਹੋਣਾ 1849 ਵਿੱਚ ਸਿੱਖ ਸਲਤਨਤ ਦੇ ਟੁੱਟਣ ਤੇ ਬਰਤਾਨਵੀ ਰਾਜ ਦੇ ਜਾਣ ਤੋਂ ਬਾਦ ਸ਼ੁਰੂ ਕੀਤਾ। ਪਹਿਲਾ ਪਰਦੇਸੀ ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਸੀ ਜਿਸਨੂੰ ਬਰਤਾਨੀਆ ਨੇਂ ਪੰਜਾਬ ਤੋਂ ਕੱਢ ਦਿੱਤਾ ਸੀ। ਮਹਾਰਾਜਾ ਦਲੀਪ ਸਿੰਘ ਸਿੱਖ ਸਲਤਨਤ ਦਾ ਆਖ਼ਰੀ ਰਾਜਾ ਸੀ। ਦਲੀਪ ਸਿੰਘ ਦੇ ਬਾਅਦ ਕਈ ਸਿੱਖ ਲੋਕ ਪੰਜਾਬ ਨੂੰ ਛੱਡ ਕੇ ਜਾਂਦੇ ਰਹੇ। ਅਗਲੇ 150 ਸਾਲਾਂ ਵਿੱਚ ਸਿੱਖ ਵੱਖਰੀਆਂ ਥਾਵਾਂ ਤੇ ਜਾਂਦੇ ਰਹੇ ਤੇ ਉਨ੍ਹਾਂ ਨੇਂ ਇਕ ਆਪਣੀ ਇੱਕ ਨਵੀਂ ਪਰਦੇਸੀ ਪਹਿਚਾਨ ਬਣਾਈ।
 
'''ਸਿੱਖ ਡਾਇਸਪੋਰਾ''' ਨੂੰ '''ਪਰਵਾਸੀਪ੍ਰਵਾਸੀ ਸਿੱਖ''' ਵੀ ਕਿਹਾ ਜਾਂਦਾ ਹੈ। ਪਰਦੇਸੀ ਸਿੱਖ ਉਹ ਸੁੱਖ ਲੋਕ ਹਨ ਜੋ ਆਪਣੇ ਦੇਸ਼ ਭਾਵ ਪੰਜਾਬ ਤੋਂ ਪਲਾਇਣ ਕਰਕੇ ਕਿਤੇ ਹੋਰ ਜਾ ਵਸੇ ਹਨ। ਸਿੱਖ ਧਰਮ ਇੱਕ ਨਸਲੀ ਧਰਮ ਹੈ ਪਰ ਇਹ ਦੂਜੇ ਧਰਮਾਂਨੂੰ ਛੱਡ ਕੇ ਆਏ ਲੋਕਾਂ ਨੂੰ ਵੀ ਆਪਣੇ ਵਿੱਚ ਸ਼ਾਮਿਲ ਕਰਦਾ ਹੈ। ਸਿੱਖ ਧਰਮ ਦਾ ਸਿਰਜਣਹਾਰ ਪੰਜਾਬ ਹੀ ਹੈ। ਪਰਦੇਸੀ ਸਿੱਖ ਪੰਜਾਬੀ ਪਰਦੇਸੀਆਂ ਵਿਚੋਂ ਹੀ ਹੁੰਦੇ ਹਨ। ਸਿੱਖਾਂ ਨੇਂ ਪਰਦੇਸੀ ਹੋਣਾ 1849 ਵਿੱਚ ਸਿੱਖ ਸਲਤਨਤ ਦੇ ਟੁੱਟਣ ਤੇ ਬਰਤਾਨਵੀ ਰਾਜ ਦੇ ਜਾਣ ਤੋਂ ਬਾਦ ਸ਼ੁਰੂ ਕੀਤਾ। ਪਹਿਲਾ ਪਰਦੇਸੀ ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਸੀ ਜਿਸਨੂੰ ਬਰਤਾਨੀਆ ਨੇਂ ਪੰਜਾਬ ਤੋਂ ਕੱਢ ਦਿੱਤਾ ਸੀ। ਮਹਾਰਾਜਾ ਦਲੀਪ ਸਿੰਘ ਸਿੱਖ ਸਲਤਨਤ ਦਾ ਆਖ਼ਰੀ ਰਾਜਾ ਸੀ। ਦਲੀਪ ਸਿੰਘ ਦੇ ਬਾਅਦ ਕਈ ਸਿੱਖ ਲੋਕ ਪੰਜਾਬ ਨੂੰ ਛੱਡ ਕੇ ਜਾਂਦੇ ਰਹੇ। ਅਗਲੇ 150 ਸਾਲਾਂ ਵਿੱਚ ਸਿੱਖ ਵੱਖਰੀਆਂ ਥਾਵਾਂ ਤੇ ਜਾਂਦੇ ਰਹੇ ਤੇ ਉਨ੍ਹਾਂ ਨੇਂ ਇਕ ਆਪਣੀ ਇੱਕ ਨਵੀਂ ਪਰਦੇਸੀ ਪਹਿਚਾਨ ਬਣਾਈ।
 
{{ਸਿੱਖੀ}}
{{ਸਿੱਖੀ-ਅਧਾਰ}}
 
[[ਸ਼੍ਰੇਣੀ:ਪੰਜਾਬੀ ਡਾਇਸਪੋਰਾ]]