ਸਿੱਖ ਡਾਇਸਪੋਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1:
[[ਤਸਵੀਰ:World Sikh Pop. Map 2004-02.png|thumbnail|ਪ੍ਰਵਾਸੀ ਸਿੱਖ ਜਨਸੰਖਿਆ ਅਤੇ ਸਥਾਨਾਂਤਰਨ]]
 
'''ਸਿੱਖ ਡਾਇਸਪੋਰਾ''' ਨੂੰ '''ਪ੍ਰਵਾਸੀ ਸਿੱਖ''' ਵੀ ਕਿਹਾ ਜਾਂਦਾ ਹੈ। ਪਰਦੇਸੀ ਸਿੱਖ ਉਹ ਸੁੱਖ ਲੋਕ ਹਨ ਜੋ ਆਪਣੇ ਦੇਸ਼ ਭਾਵ ਪੰਜਾਬ ਤੋਂ ਪਲਾਇਣ ਕਰਕੇ ਕਿਤੇ ਹੋਰ ਜਾ ਵਸੇ ਹਨ। ਸਿੱਖ ਧਰਮ ਇੱਕਮੁੱਖ ਰੂਪ ਵਿੱਚ ਪੰਜਾਬੀ ਜਾਤੀ ਨਾਲ ਨਸਲੀਸੰਬੰਧਿਤ ਧਰਮ ਹੈ ਪਰ ਇਹ ਦੂਜੇ ਧਰਮਾਂਨੂੰ ਛੱਡ ਕੇ ਆਏ ਲੋਕਾਂ ਨੂੰ ਵੀ ਆਪਣੇ ਵਿੱਚ ਸ਼ਾਮਿਲ ਕਰਦਾ ਹੈ। [[ਸਿੱਖ ਧਰਮ]] ਦਾ ਸਿਰਜਣਹਾਰ ਪੰਜਾਬ ਹੀ ਹੈ। ਪਰਦੇਸੀ ਸਿੱਖ ਪੰਜਾਬੀ ਪਰਦੇਸੀਆਂ ਵਿਚੋਂ ਹੀ ਹੁੰਦੇ ਹਨ। ਸਿੱਖਾਂ ਨੇਂ ਪਰਦੇਸੀ ਹੋਣਾ 1849 ਵਿੱਚ [[ਸਿੱਖ ਸਲਤਨਤਸਾਮਰਾਜ]] ਦੇ ਟੁੱਟਣ ਤੇ ਬਰਤਾਨਵੀ[[ਬ੍ਰਿਟਿਸ਼ ਰਾਜ]] ਦੇ ਜਾਣ ਤੋਂ ਬਾਦ ਸ਼ੁਰੂਅਰੰਭ ਕੀਤਾ। ਪਹਿਲਾ ਪਰਦੇਸੀ ਸਿੱਖ ਮਹਾਰਾਜਾ [[ਰਣਜੀਤ ਸਿੰਘ]] ਦਾ ਪੁੱਤਰ ਮਹਾਰਾਜਾ [[ਦਲੀਪ ਸਿੰਘ]] ਸੀ ਜਿਸਨੂੰ ਬਰਤਾਨੀਆ ਨੇਂ ਪੰਜਾਬ ਤੋਂ ਕੱਢ ਦਿੱਤਾ ਸੀ। ਮਹਾਰਾਜਾ ਦਲੀਪ ਸਿੰਘ ਸਿੱਖ ਸਲਤਨਤਸਾਮਰਾਜ ਦਾ ਆਖ਼ਰੀਅੰਤਿਮ ਰਾਜਾ ਸੀ। ਦਲੀਪ ਸਿੰਘ ਦੇ ਬਾਅਦ ਕਈ ਸਿੱਖ ਲੋਕ ਪੰਜਾਬ ਨੂੰ ਛੱਡ ਕੇ ਜਾਂਦੇ ਰਹੇ। ਅਗਲੇ 150 ਸਾਲਾਂ ਵਿੱਚ ਸਿੱਖ ਵੱਖਰੀਆਂ ਥਾਵਾਂ ਤੇ ਜਾਂਦੇ ਰਹੇ ਤੇ ਉਨ੍ਹਾਂ ਨੇਂ ਇਕ ਆਪਣੀ ਇੱਕ ਨਵੀਂ ਪਰਦੇਸੀ ਪਹਿਚਾਨਪੱਛਾਣ ਬਣਾਈ।
 
{{ਸਿੱਖੀ}}