ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Raj Singh moved page ਸਿੱਖ ਸਲਤਨਤ to ਸਿੱਖ ਸਾਮਰਾਜ over redirect
No edit summary
ਲਾਈਨ 93:
| today = {{flag|ਚੀਨ}}<br />{{flag|ਭਾਰਤ}}<br />{{flag|ਪਾਕਿਸਤਾਨ}}
}}
 
'''ਸਿੱਖ ਸਾਮਰਾਜ''' [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਵਿੱਚ ੧੭੯੯ ਤੋਂ ਲੈ ਕੇ ੧੮੪੯ ਤੱਕ ਕਾਇਮਰਾਜ ਰਹਿਣਕਰਨ ਵਾਲੀਵਾਲਾ ਇੱਕ ਰਿਆਸਤਸਾਮਰਾਜ ਸੀ ਜਿਸਦੀ ਨੀਂਹ, [[ਮਹਾਰਾਜਾ ਰਣਜੀਤ ਸਿੰਘ]] ਨੇਇਸਦਾ ਰੱਖੀ।ਮੁੱਖ ਸੰਸਥਪਕ ਨੂੰ ਮੰਨਿਆ ਜਾਂਦਾ ਹੈ। ਸਿੱਖ ਸਾਮਰਾਜ ਵਿੱਚ ਅੱਜ ਦਾਵਰਤਮਾਨ [[ਪੰਜਾਬ, ਭਾਰਤ|ਭਾਰਤੀ ਪੰਜਾਬ]], [[ਪੰਜਾਬ, ਪਾਕਿਸਤਾਨ|ਪਾਕਿਸਤਾਨੀ ਪੰਜਾਬ]], [[ਜੰਮੂ ਅਤੇ ਕਸ਼ਮੀਰ|ਕਸ਼ਮੀਰ]], [[ਸੂਬਾ ਸਰਹੱਦ]] ਅਤੇ [[ਗਿਲਗਿਤ ਬਲਤਿਸਤਾਨ]] ਦੇ ਖੇਤਰਾਂ ਸ਼ਾਮਲ ਸਨ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿੱਚ ਅੰਗਰੇਜਾਂ ਨੇ ਇਸਨੂੰ ਆਪਣੇ ਬ੍ਰਿਟਿਸ਼ ਰਾਜ ਵਿਚ ਰਲਾ ਲਿਆ।
 
== ਇਤਿਹਾਸ ==
ਮੁਗਲ ਬਾਦਸ਼ਾਹਾਂ ਦੀਆਂ ਸਖਤੀਆਂ ਨੇ [[ਸਿੱਖ|ਸਿੱਖਾਂ]] ਨੂੰ ਇੱਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰਵੀਂ ਸਦੀ ਵਿਚ [[ਮੁਗਲ ਰਾਜ]] ਦੇ ਮਾੜਾ ਪੈਣ ਨਾਲ ਪੰਜਾਬ ਵਿੱਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ [[ਮਿਸਲ]] ਕਿਹਾ ਜਾਂਦਾ ਹੈ। ਹਰ ਮਿਸਲ ਕੁੱਝ ਹਜਾਰ ਲੜਾਕਿਆਂ ਨਾਲ ਰਲ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅਫਗਾਨਾਂ ਨਾਲ ਲੜ ਰਹੀਆਂ ਸਨ। [[ਨਵਾਬ ਕਪੂਰ ਸਿੰਘ]] ਅਤੇ [[ਜੱਸਾ ਸਿੰਘ ਅਹਿਲਵਾ ਲੀਹ]] ਨੇ ੧੨ ਮਿਸਲਾਂ ਨੂੰ [[ਅਕਾਲ ਤਖਤ]] ਦੇ ਥੱਲੇ ਇਕ ਵੱਡੀ ਟੋਲੀ, [[ਦਲ ਖਾਲਸਾ]], ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲੀ-ਹੌਲੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।
 
== ਸੰਦਰਭ ==
{{ਅੰਤਕਾ}}
{{ਅਧਾਰਸੰਦਰਭ}}
{{ਸਿੱਖੀ-ਅਧਾਰ}}
 
[[ਸ਼੍ਰੇਣੀ:ਸਿੱਖ ਇਤਿਹਾਸ]]