"1950" ਦੇ ਰੀਵਿਜ਼ਨਾਂ ਵਿਚ ਫ਼ਰਕ

278 bytes added ,  6 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
No edit summary
No edit summary
* [[23 ਜਨਵਰੀ]] – [[ਇਜ਼ਰਾਈਲ]] ਨੇ [[ਯੇਰੂਸਲਮ]] ਨੂੰ ਅਪਣੀ ਰਾਜਧਾਨੀ ਬਣਾਇਆ।
* [[26 ਜਨਵਰੀ]] – [[ਭਾਰਤ]] ਨੇ ਇਸ ਦਿਨ ਆਪਣਾ [[ਸਵਿਧਾਨ]] ਲਾਗੂ ਕੀਤਾ। [[ਭਾਰਤ]] ਦੇ ਪਹਿਲੇ [[ਰਾਸ਼ਟਰਪਤੀ]] ਡਾ. [[ਰਾਜਿੰਦਰ ਪ੍ਰਸਾਦ]] ਨੇ ਸਹੁੰ ਚੁੱਕੀ।
* [[31 ਜਨਵਰੀ]] – [[ਅਮਰੀਕਾ]] ਦੇ ਰਾਸ਼ਟਰਪਤੀ [[ ਹੈਨਰੀ ਐਸ. ਟਰੂਮੈਨ]] ਨੇ ਸ਼ਰੇਆਮ ਐਲਾਨ ਕੀਤਾ ਕਿ ਅਮਰੀਕਾ [[ਹਾਈਡਰੋਜਨ ਬੰਬ]] ਬਣਾਏਗਾ।
* [[27 ਜੂਨ]] –[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
* [[1 ਜੁਲਾਈ]] – [[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੂੰ [[ਦੱਖਣੀ ਕੋਰੀਆ]] ਵਲ ਵਧਣ ਤੋਂ ਰੋਕਣ ਵਾਸਤੇ [[ਅਮਰੀਕਾ]] ਦੀਆਂ ਫ਼ੌਜਾਂ [[ਦੱਖਣੀ ਕੋਰੀਆ]] ਪੁਜੀਆਂ।