"1981" ਦੇ ਰੀਵਿਜ਼ਨਾਂ ਵਿਚ ਫ਼ਰਕ

116 bytes added ,  5 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
== ਘਟਨਾ ==
* [[8 ਜਨਵਰੀ]] – [[ਆਸਟਰੇਲੀਆ]] ਨਾਲ ਹੋਏ ਇਕ ਕਿ੍ਕਟ ਮੈਚ ਵਿਚ [[ਭਾਰਤ]] ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
* [[31 ਜਨਵਰੀ]] – ਭਾਰਤੀ ਅਦਾਕਾਰਾ [[ਅੰਮ੍ਰਿਤਾ ਅਰੋੜਾ]]
* [[13 ਮਈ]] – [[ਤੁਰਕੀ]] ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
* [[30 ਮਈ]] – [[ਚਿਟਾਗਾਂਗ]], [[ਬੰਗਲਾਦੇਸ਼]] ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ [[ਸ਼ੈਖ਼ ਮੁਜੀਬੁਰ ਰਹਿਮਾਨ]] ਨੂੰ ਕਤਲ ਕਰ ਦਿਤਾ ਗਿਆ।