"ਮਾਓ ਤਸੇ-ਤੁੰਗ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
'''ਮਾਓ ਤਸੇ-ਤੁੰਗ''' ਜਾਂ '''ਮਾਓ ਜ਼ੇਦੋਂਗ''' (26 ਦਸੰਬਰ 1893 – 9 ਸਤੰਬਰ 1976) ਚੀਨੀ ਕਰਾਂਤੀਕਾਰੀ, ਰਾਜਨੀਤਕ ਚਿੰਤਕ ਅਤੇ [[ਕਮਿਊਨਿਸਟ ਪਾਰਟੀ]] ਦੇ ਨੇਤਾ ਸਨ ਜਿਨ੍ਹਾਂ ਦੀ ਅਗਵਾਈ ਵਿੱਚ [[ਸੱਭਿਆਚਾਰਕ ਕ੍ਰਾਂਤੀ]] ਸਫਲ ਹੋਇਆ। ਆਮ ਅਵਾਮ ਵਿੱਚ ਉਹ ਚੇਅਰਮੈਨ ਮਾਓ ਦੇ ਨਾਂ ਨਾਲ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ [[ਚੀਨ]] [[ਗਣਰਾਜ]] ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। [[ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ]] ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ [[ਮਾਓਵਾਦ]] ਨਾਮ ਨਾਲ ਜਾਣਿਆ ਜਾਂਦਾ ਹੈ।
 
==ਰਚਨਾਵਾਂ==
#ਨਵ ਜਮਹੂਰੀ ਇੰਨਕਲਾਬ
#ਵਿਰੋਧਤਾਈ ਬਾਰੇ
#ਸਭਿਆਚਾਰਕ ਕਾ੍ਂਤੀ
 
[[ਸ਼੍ਰੇਣੀ:ਚੀਨੀ ਲੋਕ]]