੩ ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
== ਵਾਕਿਆ ==
* [[1690]] – [[ਅਮਰੀਕਾ]] ਵਿਚ ਪਹਿਲੀ ਕਾਗ਼ਜ਼ੀ ਕਰੰਸੀ (ਨੋਟ) ਜਾਰੀ ਕੀਤੀ ਗਈ।
* [[1870]] – [[ਅਮਰੀਕਾ ਵਿਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿਚ 15ਵੀਂ ਸੋਧ ਕੀਤੀ ਗਈ।
* [[1867]] – 14 ਸਾਲ ਦਾ [[ਮੁਤਸੂਹੀਤੋ]] [[ਜਾਪਾਨ]] ਦਾ ਬਾਦਸ਼ਾਹ 'ਮੇਜ਼ੀ' ਬਣਿਆ।
* [[1969]] – [[ਫ਼ਿਲਸਤੀਨੀ]] ਆਗੂ [[ਯਾਸਰ ਅਰਾਫ਼ਾਤ]] [[ਫ਼ਲਸਤੀਨ ਮੁਕਤੀ ਸੰਗਠਨ|ਪੀ.ਐਲ.ਓ.]] ਦਾ ਮੁਖੀ ਬਣਿਆ।
* [[1762]] – [[ਅਹਿਮਦ ਸ਼ਾਹ ਅਬਦਾਲੀ|ਅਹਿਮਦ ਸ਼ਾਹ ਦੁਰਾਨੀ]] ਨੂੰ ਸਿੱਖਾਂ ਦੇ ਕੁਪ ਰਹੀੜ ਦੇ ਜੰਗਲ ਵਿਚ ਕੋਲ ਲੁਕੇ ਹੋਣ ਬਾਰੇ ਪਤਾ ਲੱਗਾ।
* [[1870]] – [[ਅਮਰੀਕਾ]] ਵਿਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿਚ 15ਵੀਂ ਸੋਧ ਕੀਤੀ ਗਈ।
* [[1867]] – 14 ਸਾਲ ਦਾ [[ਮੁਤਸੂਹੀਤੋ]] [[ਜਾਪਾਨ]] ਦਾ ਬਾਦਸ਼ਾਹ 'ਮੇਜ਼ੀ' ਬਣਿਆ।
* [[1915]] – [[ਰਾਹੋਂ]] ਵਿਚ ਗ਼ਦਰੀ ਕਾਰਕੁੰਨਾਂ ਨੇ ਡਾਕਾ ਮਾਰਿਆ।
* [[1928]] – [[ਸਾਈਮਨ ਕਮਿਸ਼ਨ]] [[ਬੰਬਈ]] ਪੁੱਜਾ।
* [[1960]] – [[ਪਟਿਆਲਾ]] ਦੇ [[ਮਹਾਰਾਜਾ ਯਾਦਵਿੰਦਰ ਸਿੰਘ]] ਨੇ [[ਪੰਜਾਬੀ ਸੂਬੇ]] ਦੀ ਮੰਗ ਦੀ ਵਿਰੋਧਤਾ ਕੀਤੀ।
* [[1969]] – [[ਫ਼ਿਲਸਤੀਨੀ]] ਆਗੂ [[ਯਾਸਰ ਅਰਾਫ਼ਾਤ]] [[ਫ਼ਲਸਤੀਨ ਮੁਕਤੀ ਸੰਗਠਨ|ਪੀ.ਐਲ.ਓ.]] ਦਾ ਮੁਖੀ ਬਣਿਆ।
== ਜਨਮ ==
* [[1963]] – ਭਾਰਤੀ ਅਰਥ ਸ਼ਾਸਤਰੀ [[ਰਘੁਰਾਮ ਰਾਜਨ]] ਦਾ ਜਨਮ।