1928: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 3:
== ਘਟਨਾ ==
* [[24 ਜਨਵਰੀ]] – [[ਸੈਂਟਰਲ ਸਿੱਖ ਐਸੋਸੀਏਸ਼ਨ]] ਬਣੀ।
* [[3 ਫ਼ਰਵਰੀ]] – [[ਸਾਈਮਨ ਕਮਿਸ਼ਨ]] [[ਬੰਬਈ]] ਪੁੱਜਾ।
* [[10 ਜੁਲਾਈ]] – [[ਜਾਰਜ ਈਸਟਮੈਨ]] ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘[[ਈਸਟਮੈਨ ਕਲਰ]]’ ਦੀ ਸ਼ੁਰੂਆਤ ਹੋਈ।
* [[16 ਅਕਤੂਬਰ]] – [[ਮਾਰਵਿਨ ਪਿਪਕਿਨ]] ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ।