1960: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1960''' [[20ਵੀਂ ਸਦੀ]] ਅਤੇ [[1960 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ੁੱਕਰਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[3 ਫ਼ਰਵਰੀ]] – [[ਪਟਿਆਲਾ]] ਦੇ [[ਮਹਾਰਾਜਾ ਯਾਦਵਿੰਦਰ ਸਿੰਘ]] ਨੇ [[ਪੰਜਾਬੀ ਸੂਬੇ]] ਦੀ ਮੰਗ ਦੀ ਵਿਰੋਧਤਾ ਕੀਤੀ।
* [[23 ਮਈ]] – [[ਇਜ਼ਰਾਈਲ]] ਨੇ [[ਅਰਜਨਟਾਈਨਾ]] ਮੁਲਕ ਵਿੱਚ ਨਾਜ਼ੀ ਲੀਡਰ [[ਐਡੋਲਫ਼ ਆਈਕਮੈਨ]] ਨੂੰ ਕਾਬੀ ਕਰ ਲਿਆ ਤੇ ਮਗਰੋਂ ਉਸ ਨੂੰ ਇਜ਼ਾਰਈਲ ‘ਚ ਲਿਆ ਕੇ ਮੁਕੱਦਮਾ ਚਲਾ ਕੇ 31 ਮਈ, 1962 ਦੇ ਦਿਨ ਫਾਂਸੀ ਦਿਤੀ ਗਈ।
* [[30 ਜੁਲਾਈ]] – [[ਵੀਅਤਨਾਮ|ਸਾਉਥ ਵੀਅਤਨਾਮ]] ਵਿੱਚ 60 ਹਜ਼ਾਰ [[ਬੋਧੀ|ਬੋਧੀਆਂ]] ਨੇ ਡੀਏਮ ਸਰਕਾਰ ਵਿਰੁਧ ਪ੍ਰੋਟੈਸਟ ਮਾਰਚ ਕੀਤਾ।
* [[12 ਅਕਤੂਬਰ]] – [[ਰੂਸ]] ਦੇ ਰਾਸ਼ਟਰਪਤੀ [[ਨਿਕੀਤਾ ਖਰੁਸ਼ਚੇਵ]] ਨੇ [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਦੀ ਇੱਕ ਬੈਠਕ ਵਿੱਚ ਇੱਕ ਝਗੜੇ ਸਮੇਂ ਅਪਣੀ ਜੁੱਤੀ ਲਾਹ ਕੇ ਅਪਣੇ ਡੈਸਕ ਉੱਤੇ ਮਾਰੀ।
* [[2 ਨਵੰਬਰ]] – [[ਲੰਡਨ]] ਦੀ ਇੱਕ ਅਦਾਲਤ ਨੇ '[[ਲੇਡੀ ਚੈਟਰਲੇਜ਼ ਲਵਰ]]' ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿੱਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
* [[8 ਨਵੰਬਰ]] – [[ਜੇ ਐੱਫ਼ ਕੈਨੇਡੀ]] ਅਮਰੀਕਾ ਦਾ 35ਵਾਂ ਰਾਸ਼ਟਰਪਤੀ ਬਣਿਆ।
*[[18 ਦਸੰਬਰ]]– [[ਸੰਤ ਫਤਿਹ ਸਿੰਘ]] ਵਲੋਂ ਮਰਨ ਵਰਤ ਸ਼ੁਰੂ।
* [[3118 ਦਸੰਬਰ]] – [[ਇੰਗਲੈਂਡ]]ਸੰਤ ਵਿਚਫਤਿਹ '[[ਫ਼ਾਰਦਿੰਗ]]' [[ਸਿੱਕਾਸਿੰਘ]] ਬੰਦਵਲੋਂ ਕਰਮਰਨ ਦਿਤਾਵਰਤ ਗਿਆ।ਸ਼ੁਰੂ।
* [[31 ਦਸੰਬਰ]] – [[ਇੰਗਲੈਂਡ]] ਵਿਚ '[[ਫ਼ਾਰਦਿੰਗ]]' [[ਸਿੱਕਾ]] ਬੰਦ ਕਰ ਦਿਤਾ ਗਿਆ।
== ਜਨਮ==
== ਮਰਨ ==