ਵਿਸਥਾਰ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
[[File:3D coordinate system.svg|thumb|right|ਸਪੇਸ ਵਿੱਚ ਸਥਿਤੀ ਦੱਸਣ ਲਈ ਤਿੰਨ ਪਾਸਾਰੀ [[ਕਾਰਤੇਜੀ ਕੋਆਰਡੀਨੇਟ ਸਿਸਟਮ]] ]]
'''ਸਪੇਸ''' ਜਗ੍ਹਾ ਜਾਂ ਸਥਾਨ ਦੇ ਉਸ ਵਿਸਥਾਰ ਜਾਂ ਫੈਲਾਓ ਨੂੰ ਕਹਿੰਦੇ ਹਨ ਜਿਸ ਵਿੱਚ ਵਸਤਾਂ ਦਾ ਵਜੂਦ ਵਿਦਮਾਨ ਹੁੰਦਾ ਹੈ ਅਤੇ ਘਟਨਾਵਾਂ ਘਟਦੀਆਂ ਹਨ। ਮਨੁੱਖ ਦੇ ਦ੍ਰਿਸ਼ਟੀਕੋਣ ਤੋਂ ਸਪੇਸ ਦੇ ਤਿੰਨ ਪਾਸਾਰ ਹੁੰਦੇ ਹਨ, ਜਿਹਨਾਂ ਨੂੰ [[ਆਯਾਮ]] ਜਾਂ [[ਡਿਮੈਨਸ਼ਨ]] ਵੀ ਕਹਿੰਦੇ ਹਨ: ਉੱਪਰ-ਹੇਠਾਂ, ਅੱਗੇ-ਪਿੱਛੇ ਅਤੇ ਸੱਜੇ-ਖੱਬੇ ਪਾਸੇ।
 
==ਹੋਰ ਭਾਸ਼ਾਵਾਂ ਵਿੱਚ==