ਗੁਲਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 18:
| subdivision= See [[List of Rosa species]]}}
 
'''ਗੁਲਾਬ''' ਇੱਕ ਸਦਾਬਹਾਰ, ਝਾੜੀਦਾਰ, ਫੁੱਲਾਂ ਵਾਲਾ ਪੌਦਾ ਹੈ। ਇਸ ਦੀਆਂ 100 ਤੋਂ ਜਿਆਦਾ ਜਾਤੀਆਂ ਹਨ ਜਿਹਨਾਂ ਵਿਚੋਂ ਬਹੁਤੀਆਂ ਏਸ਼ੀਆਈ ਮੂਲ ਦੀਆਂ ਹਨ। ਜਦੋਂ ਕਿ ਕੁੱਝ ਜਾਤੀਆਂ ਦਾ ਮੂਲ ਯੂਰਪ,ਉੱਤਰੀ ਅਮਰੀਕਾ ਅਤੇ ਉੱਤਰੀ ਪੱਛਮੀ ਅਫਰੀਕਾ ਵੀ ਹੈ। ਗੁਲਾਬ ਆਪਣੀ ਖੁਸ਼ਬੂ ਅਤੇ ਸੁਹੱਪਣ ਕਾਰਣ ਪ੍ਰੇਮੀਆਂ ਵਿੱਚ ਕਾਫੀ ਹਰਮਣਪਿਆਰਾ ਹੈ।
 
==ਗੈਲਰੀ==