ਫ਼ੇਸਬੁੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਡਾਟ-ਕਾਮ ਕੰਪਨੀ
{{Infobox dot-com company
| name = ਫ਼ੇਸਬੁੱਕ
| logo = Facebook New Logo (2015).svg
ਲਾਈਨ 30:
}}
 
'''ਫ਼ੇਸਬੁੱਕ''' (Facebook) ਇੰਟਰਨੈੱਟ ’ਤੇ ਇੱਕ ਅਾਜ਼ਾਦ ਸਮਾਜਿਕ ਨੈੱਟਵਰਕ ਸੇਵਾ ਵੈੱਬਸਾੲੀਟ(ਜ਼ਾਲਸਥਾਨ) ਹੈ ਜੋ [[ਫ਼ੇਸਬੁੱਕ ਇਨਕੌਰਪੋਰੇਟਡ]] ਦੁਆਰਾ ਚਲਾਈ ਜਾਂਦੀ ਹੈ।<ref name="g">{{Cite news |url=http://venturebeat.com/2008/12/18/2008-growth-puts-facebook-in-better-position-to-make-money/ |title=2008 Growth Puts Facebook In Better Position to Make Money |date=ਦਸੰਬਰ 18, 2008 |accessdate = ਅਕਤੂਬਰ 6, 2012}}</ref> ਸਤੰਬਰ [[2012]] ਮੁਤਾਬਿਕ, ਇਸ ਦੇ 1 ਬਿਲੀਅਨ ਤੋਂ ਜ਼ਿਆਦਾ [[ਸਰਗਰਮ ਵਰਤੋਂਕਾਰ]] ਹਨ, ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸ ਨੂੰ [[ਮੋਬਾਈਲ]] ਫ਼ੋਨ ਜ਼ਰੀਏ ਵਰਤਦੇ ਹਨ। ਇਸ ਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਦਰਜ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ, ਜਿਵੇਂ- "ਨਜ਼ਦੀਕੀ ਦੋਸਤ" ਆਦਿ, ਵਿੱਚ ਵੀ ਵੰਡ ਸਕਦੇ ਹਨ। ਇਹ ਵੈੱਬਸਾਈਟ [[ਮਾਰਕ ਜ਼ੁਕਰਬਰਗ]] ਅਤੇ ਉਸ ਦੇ ਸਾਥੀਆਂ ਨੇ [[4 ਫ਼ਰਵਰੀ]] [[2004]] ਨੂੰ ਸ਼ੁਰੂ ਕੀਤੀ। ਉਸ ਨੇ ਇਸ ਨੂੰ [[ਹਾਵਰਡ ਯੂਨੀਵਰਸਟੀ]] [[ਅਮਰੀਕਾ]] ਦੇ ਆਪਣੇ ਦੋਸਤਾਂ ([[ਇਡੂਆਰਡੋ ਸੇਵਰਿਨ]], [[ਐਾਡਰਿਊ ਮੈਕਕੌਲਮ]], [[ਡਸਟਿਨ ਮੌਸਕੋਵਿਟਜ਼]] ਤੇ [[ਕਰਿਸ ਹਿਊਜ]] ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦੀ ਮੈਂਬਰਸ਼ਿਪ ਸਿਰਫ਼ ਪਰ ਸਿਰਫ਼ ਹਾਵਰਡ ਯੂਨੀਵਰਸਟੀ ਦੇ ਸਟੂਡੈਂਟਸ ਵਾਸਤੇ ਹੀ ਸੀ ਪਰ ਫਿਰ ਇਸ ਨੂੰ ਸਭ ਵਾਸਤੇ ਖੋਲ੍ਹ ਦਿੱਤਾ ਗਿਆ। ਸਿਰਫ਼ 10 ਸਾਲ ਵਿਚ ਹੀ ਇਹ ਦੁਨੀਆਂ ਦਾ ਸਬ ਤੋਂ ਵੱਡਾ [[ਸੋਸ਼ਲ ਨੈੱਟਵਰਕ]] ਬਣ ਗਿਆ। ਅੱਜ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 160 ਕਰੋੜ ਤੋਂ ਵਧ ਹੈ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹਨ। ਇਸ ਨੂੰ ਵਰਤਣ ਵਾਲਿਆਂ ਦੀ ਸਭ ਤੋਂ ਵਧ ਗਿਣਤੀ ਅਮਰੀਕਾ ਵਿਚ ਹੈ; ਬਰਾਜ਼ੀਲ ਦੂਜੇ ਨੰਬਰ 'ਤੇ, ਭਾਰਤ ਤੀਜੇ ਨੰਬਰ 'ਤੇ ਹੈ। ਇੰਗਲੈਂਡ ਦਾ ਨੰਬਰ 6ਵਾਂ ਹੈ। ਭਾਰਤ ਵਿਚ 45 ਕਰੋੜ ਦੇ ਕਰੀਬ ਲੋਕ ਇਸ ਦੀ ਵਰਤੋਂ ਕਰਦੇ ਹਨ।
 
ਇਹ ਵੈੱਬਸਾਈਟ [[ਮਾਰਕ ਜ਼ੁਕਰਬਰਗ]] ਅਤੇ ਉਸ ਦੇ ਸਾਥੀਆਂ ਨੇ [[4 ਫ਼ਰਵਰੀ]] [[2004]] ਨੂੰ ਸ਼ੁਰੂ ਕੀਤੀ।
 
==ਹਵਾਲੇ==