1971: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
* [[5 ਜਨਵਰੀ]] – [[ਆਸਟ੍ਰੇਲੀਆ]] ਅਤੇ [[ਇੰਗਲੈਂਡ]] ਵਿੱਚਕਾਰ ਸੰਸਾਰ ਦਾ ਪਹਿਲਾ '''[[ਇੱਕ ਦਿਨਾ ਅੰਤਰਰਾਸ਼ਟਰੀ]]''' [[ਕ੍ਰਿਕਟ]] ਮੁਕਾਬਲਾ ਖੇਡਿਆ ਗਿਆ।
* [[8 ਜਨਵਰੀ]] – ਅੰਤਰਰਾਸ਼ਟਰੀ ਦਬਾਵ ਦੇ ਕਾਰਨ [[ਪਾਕਿਸਤਾਨ]] ਦੇ [[ਰਾਸ਼ਟਰਪਤੀ]] [[ਜ਼ੁਲਫੀਕਾਰ ਅਲੀ ਭੁੱਟੋ]] ਨੇ ਬੰਗਾਲੀ ਅਾਗੂ [[ਸ਼ੇਖ ਮੁਜੀਬੁਰਹਿਮਾਨ]] ਨੇ ਜੇਲ ਤੋਂ ਰਿਹਾਅ ਕਿੱਤਾ, ਜਿਸ ਨੂੰ [[ਬੰਗਲਾਦੇਸ਼]] ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।
* [[4 ਫ਼ਰਵਰੀ]] – ਬਿ੍ਟਿਸ਼ ਕਾਰ '[[ਰੋਲਜ਼ ਰੋਇਸ]]' ਦੇ ਮਾਲਕ ਨੇ ਅਪਣੇ ਆਪ ਨੂੰ ਦੀਵਾਲੀਆ ਐਲਾਨਿਆ।
* [[26 ਮਾਰਚ]] – [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾਦੇਸ਼]] ਐਲਾਨਿਆ।
* [[10 ਜੂਨ]] – [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।