1918: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
No edit summary
ਲਾਈਨ 3:
 
== ਘਟਨਾ ==
* [[4 ਫ਼ਰਵਰੀ]] – ਅੰਮਿ੍ਤਸਰ ਮਿਊਸਪਲ ਕਮੇਟੀ ਨੇ ਸੰਤੋਖਸਰ ਸਰੋਵਰ ਪੂਰਨ ਦਾ ਮਤਾ ਪਾਸ ਕੀਤਾ।
* [[16 ਜੁਲਾਈ]] – [[ਰੂਸ]] ਦੇ [[ਜ਼ਾਰ]] [[ਨਿਕੋਲਸ]] ਤੇ ਉਸ ਦੇ ਪ੍ਰਵਾਰ ਨੂੰ [[ਬੋਲਸ਼ਵਿਕਾਂ]] ਨੇ ਕਤਲ ਕਰ ਦਿਤਾ।
* [[11 ਨਵੰਬਰ]] – ਦੁਨੀਆਂ ਦੀ [[ਪਹਿਲੀ ਸੰਸਾਰ ਜੰਗ]] ਖ਼ਤਮ ਕਰਨ ਦਾ ਸਮਝੌਤਾ ਹੋਇਆ।
* [[12 ਨਵੰਬਰ]] – [[ਆਸਟਰੀਆ]] ਅਤੇ [[ਚੈਕੋਸਲਵਾਕੀਆ]] ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਮਿਲੀ।
* [[14 ਦਸੰਬਰ]] – [[ਬਰਤਾਨੀਆ]] ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ। ਪਰ ਇਹ ਹੱਕ ਸਿਰਫ਼ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ ਮਿਲਿਆ।
== ਜਨਮ ==