ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 68:
{{ਮੁੱਖ|ਸਿੱਖ ਸਲਤਨਤ}}
 
ਰਣਜੀਤ ਸਿੰਘ ਦਾ ਵਿਆਹ 16 ਵਰ੍ਹੇ ਦੀ ਉਮਰ ਵਿੱਚ ਕਨ੍ਹੱਈਆ ਮਿਸਲ ਵਿੱਚ ਹੋਇਆ ਤੇ ਇਨ੍ਹਾਂ ਦੋਹਾਂ ਮਿਸਲਾਂ ਦੇ ਮਿਲਾਪ ਨਾਲ਼ ਉਸਦੀ ਤਾਕਤ ਹੋਰ ਵੀ ਵੱਧ ਗਈ। ਉਸਦੀ ਸੱਸ ਸਦਾ ਕੌਰ ਇੱਕ ਸਿਆਣੀ ਜੱਥੇਦਾਰ ਅਤੇ ਪ੍ਰਧਾਨ ਔਰਤ ਸੀ ਜਿਸ ਨੇ ਰਣਜੀਤ ਨੂੰ ਅੱਗੇ ਵਧਣ ਲਈ ਬਹੁਤ ਮਦਦ ਅਤੇ ਰਹਿਨੁਮਾਈ ਕੀਤੀ। ਕਈ ਲੜਾਈਆਂ ਮਗਰੋਂ ਉਸਨੇ ਹੋਰ ਮਿਸਲਾਂ ਨੂੰ ਫ਼ਤਿਹ ਕਰ ਕੇ ਸਿੱਖ ਸਲਤਨਤ ਦੀ ਨਿਉਂ ਰੱਖੀ ਅਤੇ ਅਠਾਰਾਂ ਸਾਲਾਂ ਦੀ ਉਮਰ ਵਿੱਚ (1799 ਵਿਚ) ਉਸਨੇ ਲਹੌਰ ’ਤੇ ਕਬਜ਼ਾ ਕਰ ਕੇ ਉਸਨੂੰ ਅਪਣਾ ਰਾਜਧਾਨੀ ਬਣਾਇਆ। ਤਿੰਨ ਸਾਲ ਬਾਅਦ, 1802 ਵਿਚ, ਅੰਮ੍ਰਿਤਸਰ ਫ਼ਤਿਹ ਕੀਤਾ ਜਿੱਥੋਂ ਭੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ ਤੋਪਾਂ ਹੱਥ ਆਈਆਂ। ਕੁਝ ਹੀ ਵਰ੍ਹਿਆਂ ਵਿੱਚ ਉਸਨੇ ਸਾਰੇ ਵੱਡੇ ਪੰਜਾਬ ’ਤੇ ਦਰਿਆ ਸਤਲੁਜ ਤੱਕ ਕਬਜ਼ਾ ਕਰ ਲਿਆ ਅਤੇ ਫਿਰ ਸਤਲੁਜ ਪਾਰ ਕਰਕੇ ਲੁਧਿਆਣੇ ਤੇ ਵੀ ਕਬਜ਼ਾ ਕਰ ਲਿਆ। ਲਾਰਡ ਮਿਂਟੋ ਰਣਜੀਤ ਸਿੰਘ ਦੀ ਇਸ ਪੇਸ਼ ਕਦਮੀ ਨੂੰ ਅੰਗਰੇਜ਼ੀ ਮੁਫ਼ਾਦ ਦੇ ਖ਼ਿਲਾਫ਼ ਸਮਝਦਾ ਸੀ ਜਿਸ ਕਰਕੇ 1809 ਵਿਚ ਉਸਦਾ ਸਮਝੌਤਾ ਚਾਰਲਜ਼ ਮੇਟਕੈਫ ਨਾਲ ਹੋਏਆ ਜੋ ਕਿ ਅਮ੍ਰਿਤਸਰ ਦੀ ਸੰਧੀ ਦੇ ਨਾਮ ਨਾਲ ਮਸ਼ਹੂਰ ਹੈ| ਇਸ ਸਂਝੌਤੇ ਵਿਚ ਸਤਲੁਜ ਨੁੰ ਉਸਦੀ ਸਲਤਨਤ ਦੀ ਦੱਖਣੀ ਹੱਦ ਕਰਾਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸਦਾ ਰੁਖ਼ ਉੱਤਰ-ਪੱਛਮ ਵੱਲ ਹੋ ਗਿਆ ਅਤੇ ਲਗਾਤਾਰ ਲੜਾਈਆਂ ਦੇ ਬਾਅਦ ਅਟਕ, ਮੁਲਤਾਨ (1818), ਕਸ਼ਮੀਰ (1819), ਹਜ਼ਾਰਾ]], ਡੇਰਾ ਗ਼ਾਜ਼ੀ ਖ਼ਾਨ (1820), ਡੇਰਾ ਇਸਮਾਈਲ ਖ਼ਾਨ (1821) ਅਤੇ ਪਿਸ਼ਾਵਰ (1834) ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ।
ਤਿੰਨ ਸਾਲ ਬਾਅਦ, 1802 ਵਿਚ, ਅੰਮ੍ਰਿਤਸਰ ਫ਼ਤਿਹ ਕੀਤਾ ਜਿੱਥੋਂ ਭੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ ਤੋਪਾਂ ਹੱਥ ਆਈਆਂ। ਕੁਝ ਹੀ ਵਰ੍ਹਿਆਂ ਵਿੱਚ ਉਸਨੇ ਸਾਰੇ ਵੱਡੇ ਪੰਜਾਬ ’ਤੇ ਦਰਿਆ ਸਤਲੁਜ ਤੱਕ ਕਬਜ਼ਾ ਕਰ ਲਿਆ ਅਤੇ ਫਿਰ ਸਤਲੁਜ ਪਾਰ ਕਰਕੇ ਲੁਧਿਆਣੇ ਤੇ ਵੀ ਕਬਜ਼ਾ ਕਰ ਲਿਆ। ਲਾਰਡ ਮਿਂਟੋ ਰਣਜੀਤ ਸਿੰਘ ਦੀ ਇਸ ਪੇਸ਼ ਕਦਮੀ ਨੂੰ ਅੰਗਰੇਜ਼ੀ ਮੁਫ਼ਾਦ ਦੇ ਖ਼ਿਲਾਫ਼ ਸਮਝਦਾ ਸੀ ਜਿਸ ਕਰਕੇ 1809 ਵਿਚ ਉਸਦਾ ਸਮਝੌਤਾ ਚਾਰਲਜ਼ ਮੇਟਕੈਫ ਨਾਲ ਹੋਏਆ ਜੋ ਕਿ ਅਮ੍ਰਿਤਸਰ ਦੀ ਸੰਧੀ ਦੇ ਨਾਮ ਨਾਲ ਮਸ਼ਹੂਰ ਹੈ| ਇਸ ਸਂਝੌਤੇ ਵਿਚ ਸਤਲੁਜ ਨੁੰ ਉਸਦੀ ਸਲਤਨਤ ਦੀ ਦੱਖਣੀ ਹੱਦ ਕਰਾਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸਦਾ ਰੁਖ਼ ਉੱਤਰ-ਪੱਛਮ ਵੱਲ ਹੋ ਗਿਆ ਅਤੇ ਲਗਾਤਾਰ ਲੜਾਈਆਂ ਦੇ ਬਾਅਦ ਅਟਕ, ਮੁਲਤਾਨ (1818), ਕਸ਼ਮੀਰ (1819), ਹਜ਼ਾਰਾ]], ਡੇਰਾ ਗ਼ਾਜ਼ੀ ਖ਼ਾਨ (1820), ਡੇਰਾ ਇਸਮਾਈਲ ਖ਼ਾਨ (1821) ਅਤੇ ਪਿਸ਼ਾਵਰ (1834) ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ।
 
== ਲਹੌਰ ਦੀ ਲੜਾਈ ==
ਲਾਈਨ 168 ⟶ 167:
ਮੋਰਾਂ ਦਾ ਰਣਜੀਤ ਸਿੰਘ ਤੇ ਇਸਰੋ ਰਸੂਖ਼ ਸਿਰਫ਼ ਕੁੱਝ ਚਿਰ ਲਈ ਸੀ । ਮਹਾਰਾਜਾ ਨੇ ਮੋਰਾਂ ਨੂੰ [[ਪਠਾਨਕੋਟ]] ਘੁਲ ਦਿੱਤਾ ਜਿੱਥੇ ਉਸਨੇ ਆਪਣੇ ਜੀਵਨ ਦੇ ਕਈ [[ਸਾਲ]] ਤਨਹਾਈ ਚ ਗੁਜ਼ਾਰੇ ।
 
ਰਣਜੀਤ ਸਿੰਘ ਨੇ ਇੱਕ ਸੈਕੂਲਰ ਰਿਆਸਤ ਕਾਇਮ ਕੀਤੀ ਸੀ ਜਿਥੇ [[ਹਿੰਦੂ]] , [[ਮੁਸਲਮਾਨ]] , [[ਸਿੱਖ]] ਸਭ ਨਾਲ਼ ਇਕੋ ਜਿਹਾ ਸਲੋਕ ਹੁੰਦਾ ਸੀ । ਬਹੁਤ ਸਾਰੇ ਕਾਬਲ ਮੁਸਲਮਾਨ ਤੇ ਹਿੰਦੂ ਮਹਾਰਾਜਾ ਦੀ ਮੁਲਾਜ਼ਮਤ ਚ ਸਨ ਤੇ ਮਹਾਰਾਜਾ ਸਭ ਦੀਆਂ ਮਜ਼੍ਹਬੀ ਤਕਰੀਬਾਂ ਚ ਸ਼ਾਮਿਲ ਹੁੰਦਾ ਸੀ । [[ਦੁਸਹਿਰਾ]] , [[ਹੋਲੀ]] , [[ਬਸੰਤ]] ਤੇ [[ਦੀਵਾਲ਼ੀ]] ਵਰਕੇ ਤਹਿਵਾਰ ਜੋਸ਼-ਓ-ਖ਼ਰੋਸ਼ ਨਾਲ਼ ਮਨਾਏ ਜਾਂਦੇ ਤੇ ਮਹਾਰਾਜਾ ਇਨ੍ਹਾਂ ਚ ਸ਼ਾਮਿਲ ਹੁੰਦਾ । ਅਮਾਵਸ ਤੇ [[ਬੈਸਾਖੀ]] ਦੇ ਮੌਕਿਆਂ ਤੇ ਮਹਾਰਾਜਾ ਆਪਣੀ ਰਿਆਇਆ ਦੇ ਨਾਲ਼ [[ਅੰਮ੍ਰਿਤਸਰ]] ਦੇ ਮੁਕੱਦਸ ਤਲਾਅ(ਤਾਲਾਬ) ਚ ਡੁਬਕੀਆਂ ਲੈਂਦਾ । ਰਣਜੀਤ ਸਿੰਘ ਸੈਕੂਲਰ ਕਿਰਦਾਰ ਪਾਰੋਂ ਈ ਉਸਦੀ ਰਿਆਇਆ ਉਸ ਨਾਲ਼ ਵਫ਼ਾਦਾਰ ਸੀ ਤੇ ਉਸ ਦਾ ਇਹਤਰਾਮ ਕਰਦੀ ਸੀ ।ਸੀ।
 
 
ਸ਼ਹਿਜ਼ਾਦਾ ਖੜਗ ਸਿੰਘ ਦਾ ਵਿਆਹ, ਰਣਜੀਤ ਸਿੰਘ ਆਖਤਰਲੋਨੀ ਨੂੰ ਲਾਹੌਰ ਦਾ ਕਿਲ੍ਹਾ ਵਿਖਾਣ ਲੈ ਆਇਆ : ਫ਼ਰਵਰੀ 1812 ਵਿਚ ਸ਼ਹਿਜ਼ਾਦਾ ਖੜਗ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਣ ਵਾਸਤੇ ਸਰ ਡੇਵਿਡ ਆਖਤਰਲੋਨੀ ਅੰਗਰੇਜ਼ਾਂ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਇਆ। ਇਕ ਦਿਨ ਉਸ ਨੇ ਲਾਹੌਰ ਦਾ ਕਿਲ੍ਹਾ ਵੇਖਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਇਸ 'ਤੇ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਕਿਲ੍ਹਾ ਵਿਖਾਣ ਲੈ ਆਇਆ। ਜਦ ਮੋਹਕਮ ਚੰਦ ਨੂੰ ਪਤਾ ਲੱਗਾ ਤਾਂ ਉਹ ਦੌੜ ਕੇ ਕਿਲ੍ਹੇ ਵਲ ਗਿਆ ਅਤੇ ਉਸ ਨੇ ਅੰਦਰੋਂ ਦਰ ਬੰਦ ਕਰ ਲਏ ਅਤੇ ਕਿਹਾ ਕਿ ਉਹ ਕਿਸੇ ਦੁਸ਼ਮਣ ਨੂੰ ਕਿਲ੍ਹਾ ਨਹੀਂ ਦਿਖਾ ਸਕਦਾ। ਉਸ ਨੇ ਅਪਣੀ ਤਲਵਾਰ ਰਣਜੀਤ ਸਿੰਘ ਵਲ ਵਧਾਉਾਦਿਆਂ ਕਿਹਾ, ''ਪਹਿਲਾਂ ਮੈਨੂੰ ਖ਼ਤਮ ਕਰੋ ਫਿਰ ਕਿਸੇ ਦੁਸ਼ਮਣ ਨੂੰ ਕਿਲ੍ਹਾ ਦਿਖਾਉ।''
 
 
== ਸੈਕੂਲਰ ਹੁਕਮਰਾਨ ==