1911: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1911''' [[20ਵੀਂ ਸਦੀ]] ਅਤੇ [[1910 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਐਤਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[6 ਫ਼ਰਵਰੀ]] – ਭਿਆਨਕ ਅੱਗ ਨੇ [[ਟਰਕੀ]] ਦੇ [[ਯੂਰਪ]] ਵਿਚਲੇ ਸ਼ਹਿਰ ਕੌਂਸਤੈਂਤੀਪੋਲ ਹੁਣ [[ਇਸਤੈਂਬੁਲ]] ਸ਼ਹਿਰ ਦਾ ਸਿਟੀ ਸੈਂਟਰ ਭਸਮ ਕਰ ਦਿਤਾ
* [[3 ਨਵੰਬਰ]] – ਕਾਰਾਂ ਦੀ [[ਸ਼ੈਵਰਲੈੱਟ ਮੋਟਰਜ਼ ਕੰਪਨੀ]] ਸ਼ੁਰੂ ਕੀਤੀ ਗਈ।
* [[21 ਨਵੰਬਰ]] – [[ਲੰਡਨ]] ਵਿਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ ਦੌਰਾਨ ਬੀਬੀਆਂ ਲੰਡਨ ਵਿਚ ਪਾਰਲੀਮੈਂਟ ਹਾਊਸ ਵਿਚ ਆ ਵੜੀਆਂ | ਸੱਭ ਨੂੰ ਗਿ੍ਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ।
* [[12 ਦਸੰਬਰ]] – [[ਕਲਕੱਤਾ]] ਦੀ ਥਾਂ [[ਦਿੱਲੀ]] [[ਬਰਤਾਨਵੀ ਭਾਰਤ]] ਦੀ ਰਾਜਧਾਨੀ ਬਣ ਗਈ।
== ਜਨਮ==
== ਮਰਨ ==