ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 141:
ਨਿੱਕੇ ਇਲਾਕੇ ਜਿਹੜੇ ਆਪਣੇ ਤਾਕਤਵਰ ਗੁਆਂਢੀ ਕੋਲੋਂ ਅਪਣਾ ਤਹੱਫ਼ੁਜ਼ ਨਈਂ ਕਰ ਸਕਦੇ ਦੇ ਸਰਦਾਰਾਂ ਲਈ ਸਾਡਾ ਤਹੱਫ਼ੁਜ਼ ਮੌਜੂਦ ਏ , ਦਫ਼ਾਈ ਪਾਲਿਸੀ ਦੀ ਜ਼ਰੂਰਤ ਲਈ ਸ਼ਾਇਦ ਅਸੀਂ ਆਮ ਅਸੂਲਾਂ ਚ ਵਕਤੀ ਤਬਦੀਲੀ ਬਾਰੇ ਅਸੀਂ ਸੋਚ ਸਕਦੇ ਆਂ । ਕਿਉਂਜੇ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ਾਇਦ ਵੱਡਾ ਖ਼ਤਰਾ ਹੋਏ । ਤੇ [[ਲਹੌਰ]] ਦੇ [[ਰਾਜਾ]] ਦੇ [[ਸਤਲੁਜ]] ਤੇ ਸਾਡੇ ਇਲਾਕਿਆਂ ਵਿਚਕਾਰ ਰਿਆਸਤਾਂ ਨੂੰ ਤਸਖ਼ੀਰ ਕਰਨ ਦੇ ਇਕਦਾਮਾਤ , ਮੌਜੂਦਾ ਹਾਲਾਤ ਤੋਂ ਮੁਖ਼ਤਲਿਫ਼ ਹਾਲਾਤ ਚ , ਖ਼ੁਦ ਤਹਫ਼ਜ਼ੀ ਦੀ ਬੁਨਿਆਦ ਤੇ ਕੋਈ ਮਸਲਾ ਖੜ੍ਹਾ ਕਰ ਸਕਦਾ ਏ । ਬਰਤਾਨਵੀ ਤਾਕਤ ਐਸਫ਼ ਕਿਸੇ ਪ੍ਰੋਜੈਕਟ ਦੀ ਤਕਮੀਲ ਨੂੰ ਰੋਕਣ ਲਈ ਠੀਕ ਹੱਕ ਤੇ ਹੋਏਗੀ ।
 
[[ਬਰਤਾਨੀਆ|ਬਰਤਾਨਵੀ]] ਰਣਜੀਤ ਸਿੰਘ ਨਾਲ਼ ਆਪਣੇ ਤਾਲੁਕਾਤ ਨੂੰ ਖ਼ਰਾਬ ਨਈਂ ਹੋਣ ਦੇਣਾ ਚਾਹੁੰਦੇ ਸਨ । ਹਾਲਾਂਕਿ ਰੀਜ਼ੀਡਨਟ ਨੇ [[ਸਿੱਖ]] ਸਰਦਾਰਾਂ ਨੂੰ [[ਲਹੌਰ਌ਲਹੌਰ]] ਦਰਬਾਰ ਨਾਲ਼ ਇਨ੍ਹਾਂ ਦੇ ਮੁਆਮਲਾਤ ਚ ਬਰਤਾਨਵੀ ਇਸਰੋ ਰਸੂਖ਼ ਦੀ ਕੋਈ ਯਅਕੀਨ ਦਹਾਨੀ ਨਈਂ ਕਰਵਾਈ ਸੀ , ਪਰ ਉਨ੍ਹਾਂ ਨੂੰ ਘੱਟੋ ਘੱਟ ਇਹ ਉਮੀਦ ਸੀ ਕਿ ਬਰਤਾਨਵੀ ਹੁੱਕਾਮ ਨੂੰ ਇਨ੍ਹਾਂ ਨਾਲ਼ ਹਮਦਰਦੀ ਏ ਤੇ ਜਦੋਂ ਜ਼ਰੂਰਤ ਹੋਈ ਮਦਦ ਤੋਂ ਇਨਕਾਰ ਨਈਂ ਹੋਏਗਾ । ਬਰਤਾਨਵੀ ਏਜੰਟ ਨੇ [[ਸਤਲੁਜ]] ਪਾਰ ਦੀਆਂ ਰਿਆਸਤਾਂ ਦੇ ਸਰਦਾਰਾਂ ਨੂੰ ਨੁਕਤਾ ਦੱਸਿਆ ਕਿ ਲੋੜ ਪੈਣ ਤੇ ਇਨ੍ਹਾਂ ਨੂੰ ਇਕੱਲਿਆਂ ਨਈਂ ਛੱਡਿਆ ਜਾਏਗਾ । ਇਸ ਜਵਾਬ ਨਾਲ਼ ਸਰਦਾਰ ਮਤਮਾਨ ਨਈਂ ਸਨ । ਇਨ੍ਹਾਂ ਨੇ ਰਣਜੀਤ ਸਿੰਘ ਦੀ ਸਲਤਨਤ ਵਿਧਾਨ ਦੀ ਪਾਲਿਸੀ ਤੋਂ ਬਚਣ ਲਈ ਹੋਰ ਤਰੀਕਿਆਂ ਬਾਰੇ ਸੋਚਿਆ । ਰਣਜੀਤ ਸਿੰਘ ਸਿਆਸੀ ਖੇਡ ਖੇਲ ਰਿਹਾ ਸੀ । ਉਸਨੇ ਆਪਣੇ ਨੁਮਾਇੰਦੇ [[ਸਤਲੁਜ]] ਪਾਰ ਰਿਆਸਤਾਂ ਦੇ ਸਰਦਾਰਾਂ ਵੱਲ ਭੇਜੇ ਤਾਕਿ ਉਹ ਹੋਰ ਪ੍ਰੇਸ਼ਾਨ ਨਾ ਹੋਣ ਤੇ ਠੰਢੇ ਪੇ ਜਾਣ । ਬਾਅਦ ਚ [[ਅੰਗਰੇਜ਼|ਅੰਗਰੇਜ਼ਾਂ]] ਦੇ ਵਨਜੀਤ ਸਿੰਘ ਵਿਚਕਾਰ [[ਅੰਮ੍ਰਿਤਸਰ]] ਚ ਇਸ ਮਸਲੇ ਦੇ ਹੱਲ ਲਈ ਇੱਕ ਮੁਆਹਿਦਾ ਤੈਅ ਪਾਪਾ ਜਿਸਦੀ ਰੋ ਨਾਲ਼ ਦਰੀਆਏ [[ਸਤਲੁਜ]] [[ਸੁੱਖ ਸਲਤਨਤ|ਰਣਜੀਤ ਸਿੰਘ ਦੀ ਸਲਤਨਤ]] ਦੀ ਸਰਹੱਦ ਕਰਾਰ ਪਾਇਆ । ਇਸ ਮੁਆਹਿਦਾ ਦੇ ਬਾਦ ਸਤਲੁਜ ਪਾਰ ਰਿਆਸਤਾਂ ਦੇ ਸਰਦਾਰਾਂ ਦੀਆਂ ਫ਼ਿਕਰਾਂ ਮੁੱਕੀਆਂ ਤੇ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਤਾਲੁਕਾਤ ਵੀ ਬਿਹਤਰ ਹੋ ਗਏ ।ਗਏ।
 
7 ਜੁਲਾਈ, 1799 ਦੇ ਦਿਨ ਲਾਹੌਰ 'ਤੇ ਕਬਜ਼ੇ ਮਗਰੋਂ ਰਣਜੀਤ ਸਿੰਘ ਨੇ ਅਜੇ ਕਿਸੇ ਹੋਰ ਇਲਾਕੇ ਵਲ ਮੂੰਹ ਨਹੀਂ ਸੀ ਕੀਤਾ। ਦਰਅਸਲ ਉਹ ਦੂਜੀਆ ਮਿਸਲਾਂ ਦਾ ਜਵਾਬ-ਇ-ਅਮਲ ਉਡੀਕ ਰਿਹਾ ਸੀ। ਜੁਲਾਈ 1799 ਤੋਂ ਫ਼ਰਵਰੀ 1801 ਤਕ ਉਸ ਨੇ ਲਾਹੌਰ ਦਾ ਇੰਤਜ਼ਾਮ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਸ ਨੇ 1801 ਦੀਆਂ ਗਰਮੀਆਂ ਵਿਚ ਕਸੂਰ 'ਤੇ ਚੜ੍ਹਾਈ ਕਰ ਦਿਤੀ। ਇਹ ਹਮਲਾ ਇਕ ਮੁਸਲਮਾਨ 'ਤੇ ਸੀ, ਇਸ ਕਰ ਕੇ ਕਿਸੇ ਸਿੱਖ ਨੇ ਰਣਜੀਤ ਸਿੰਘ ਦੀ ਵਿਰੋਧਤਾ ਨਾ ਕੀਤੀ। ਅਖ਼ੀਰ ਕਸੂਰ ਦੇ ਹਾਕਮ ਨੇ ਮਾਮਲਾ ਦੇਣਾ ਮੰਨ ਕੇ ਖਲਾਸੀ ਕਰਵਾਈ ਪਰ ਅਗਲੇ ਸਾਲ ਉਸ ਨੇ ਫਿਰ ਮਾਮਲਾ ਨਾ ਤਾਰਿਆ ਤਾਂ ਰਣਜੀਤ ਸਿੰਘ ਨੇ ਫਿਰ ਹਮਲਾ ਕਰ ਦਿਤਾ ਅਤੇ ਮਾਮਲਾ ਅਤੇ ਜੁਰਮਾਨਾ ਦੋਵੇਂ ਵਸੂਲ ਕੀਤੇ। ਕਸੂਰ ਵਾਲਾ 1806 ਵਿਚ ਫਿਰ ਆਕੀ ਹੋ ਗਿਆ ਤਾਂ ਰਣਜੀਤ ਸਿੰਘ ਨੇ ਇਸ 'ਤੇ ਹਮਲਾ ਕਰ ਕੇ ਇਸ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਤੇ ਇੱਥੋਂ ਦੇ ਹਾਕਮ ਨੂੰ [[ਮਮਕੋਟ]] (ਜ਼ਿਲ੍ਹਾ [[ਫ਼ਿਰੋਜ਼ਪੁਰ]]) ਦਾ ਕਿਲ੍ਹਾ ਅਤੇ ਕੁੱਝ ਜਾਗੀਰ ਦੇ ਕੇ ਕਸੂਰ ਤੋਂ ਟੋਰ ਦਿਤਾ)।
ਕਸੂਰ 'ਤੇ ਹਮਲਾ ਕਰਨ ਮਗਰੋਂ ਰਣਜੀਤ ਸਿੰਘ ਨੇ ਸਾਂਝੇ ਸਿੱਖ-ਨਗਰ, [[ਗੁਰੂ ਕਾ ਚੱਕ]], [[ਅੰਮਿ੍ਤਸਰ]] 'ਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਅੰਮਿ੍ਤਸਰ ਉਸ ਵੇਲੇ [[ਭੰਗੀ ਮਿਸਲ]] ਕੋਲ ਸੀ। ਉਨ੍ਹਾਂ ਹੱਥੋਂ ਲਾਹੌਰ ਪਹਿਲਾਂ ਹੀ ਖੁੱਸ ਚੁੱਕਾ ਸੀ। 1804 ਵਿਚ ਰਣਜੀਤ ਸਿੰਘ ਨੇ [[ਜੈ ਸਿੰਘ ਘਨ੍ਹਈਆ]] ਤੋਂ ਇਕ ਤੋਪ ਮੰਗ ਕੇ [[ਅੰਮਿ੍ਤਸਰ]] ਵਲ ਕੂਚ ਕਰ ਦਿਤਾ। ਉਥੇ ਪੁੱਜ ਕੇ ਰਣਜੀਤ ਸਿੰਘ ਨੇ [[ਗੁਲਾਬ ਸਿੰਘ ਭੰਗੀ]] ਦੇ ਪੁੱਤਰ ਤੋਂ ਚਾਲਾਕੀ ਨਾਲ 'ਭੰਗੀਆਂ ਵਾਲੀ ਤੋਪ' ਉਧਾਰੀ ਮੰਗੀ। ਉਸ ਵਲੋਂ ਨਾਂਹ ਕਰਨ 'ਤੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਮਾਰ ਕੇ ਤੇ ਉਸ ਦੀ ਮਾਂ ਨੂੰ ਮੀਂਹ ਪੈਂਦੇ ਵਿਚ ਘਰੋਂ ਕੱਢ ਕੇ ਉਨ੍ਹਾਂ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਇੰਜ 25 ਫ਼ਰਵਰੀ 1804 ਦੇ ਦਿਨ ਰਣਜੀਤ ਸਿੰਘ ਦਾ ਅੰਮਿ੍ਤਸਰ 'ਤੇ ਵੀ ਕਬਜ਼ਾ ਹੋ ਗਿਆ। ਇਸ ਵੇਲੇ ਅਕਾਲੀ ਫੂਲਾ ਸਿੰਘ ਵੀ ਅੰਮਿ੍ਤਸਰ ਵਿਚ ਸਨ ਪਰ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਰੋਕਣ ਜਾਂ ਸਮਝੌਤਾ ਕਰਵਾਉਣ ਦੀ ਥਾਂ ਚੁੱਪ ਹੀ ਵੱਟੀ ਰੱਖੀ। ਅੰਮਿ੍ਤਸਰ 'ਤੇ ਕਬਜ਼ੇ ਨੇ ਛੋਟੇ ਸਿੱਖ ਸਰਦਾਰਾਂ ਨੂੰ ਡਰਾ ਦਿਤਾ ਤੇ ਉਨ੍ਹਾਂ ਨੇ ਰਣਜੀਤ ਸਿੰਘ ਤੋਂ ਜਾਗੀਰਾਂ ਲੈ ਕੇ ਸਮਝੌਤੇ ਕਰਨੇ ਸ਼ੁਰੂ ਕਰ ਦਿਤੇ।
ਲਾਹੌਰ ਤੋਂ ਬਾਅਦ ਪਛਮੀ ਪੰਜਾਬ ਵਿਚ ਦੂਜਾ ਵੱਡਾ ਸੂਬਾ [[ਮੁਲਤਾਨ]] ਸੀ। ਰਣਜੀਤ ਸਿੰਘ ਚਾਹੁੰਦਾ ਸੀ ਕਿ ਉਹ ਇਸ 'ਤੇ ਵੀ ਕਬਜ਼ਾ ਕਰ ਲਵੇ। ਉਸ ਨੇ 1803 ਵਿਚ ਮੁਲਤਾਨ ਜਿੱਤਣ ਵਾਸਤੇ ਇਸ ਨਗਰ ਨੂੰ ਘੇਰਾ ਪਾ ਲਿਆ ਪਰ ਮੁਲਤਾਨ ਦੇ ਪਠਾਣ ਬੜੀ ਬਹਾਦਰੀ ਨਾਲ ਲੜੇ। ਰਣਜੀਤ ਸਿੰਘ ਦੀਆਂ ਫ਼ੌਜਾਂ ਨੂੰ ਤਾਂ ਅਨਾਜ ਤਕ ਦਾ ਵੀ ਮਸਲਾ ਸਾਹਮਣੇ ਆਇਆ। ਅਖ਼ੀਰ, ਬਿਨਾਂ ਕੁੱਝ ਹਾਸਲ ਕੀਤੇ, ਉਹ ਵਾਪਸ ਮੁੜ ਆਇਆ। ਇਸ ਮਗਰੋਂ ਰਣਜੀਤ ਸਿੰਘ ਨੇ ਪੰਜ ਹੋਰ ਹਮਲੇ ਮੁਲਤਾਨ 'ਤੇ ਕੀਤੇ (1805, 1807, 1810, 1816 ਤੇ 1817)। ਛੇ ਵਾਰ ਦੀ ਨਾਕਾਮਯਾਬੀ ਮਗਰੋਂ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਤੋਂ ਮਦਦ ਮੰਗੀ। ਅਖ਼ੀਰ 30 ਮਈ, 1817 ਦੇ ਦਿਨ, [[ਅਕਾਲੀ ਫੂਲਾ ਸਿੰਘ]] ਦੀ ਫ਼ੌਜ ਨੇ, ਸ਼ਹੀਦੀਆਂ ਦੇ ਕੇ, ਮੁਲਤਾਨ ਜਿੱਤ ਕੇ, ਰਣਜੀਤ ਸਿੰਘ ਦੀ ਝੋਲੀ ਵਿਚ ਪਾ ਦਿਤਾ।
ਉਧਰ 1809 ਵਿਚ ਅੰਗਰੇਜ਼ਾਂ ਨਾਲ ਅੰਮਿ੍ਤਸਰ ਦਾ ਅਹਿਦਨਾਮਾ ਕਰਨ ਤੋਂ ਪਹਿਲਾਂ ਰਣਜੀਤ ਸਿੰਘ ਨੇ [[ਸ਼ੇਖੂਪੁਰਾ]] ਅਤੇ [[ਕਾਂਗੜਾ]] (20 ਅਗੱਸਤ, 1808 ਨੂੰ) 'ਤੇੇ ਵੀ ਕਬਜ਼ਾ ਕਰ ਲਿਆ ਸੀ। ਅਹਿਦਨਾਮੇ ਮਗਰੋਂ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਦਰਿਆ ਸਤਲੁਜ ਨੂੰ ਹੱਦ ਮੰਨ ਲਿਆ ਗਿਆ। ਇਸ ਕਰ ਕੇ ਹੁਣ ਉਸ ਨੇ ਪੱਛਮ ਵਲ ਮੂੰਹ ਕਰ ਲਿਆ। ਚੱਜ ਦੁਆਬ (ਝਨਾ/ਚਨਾਬ ਅਤੇ ਜਿਹਲਮ ਦੇ ਵਿਚਕਾਰਲਾ ਇਲਾਕਾ) ਵਿਚ, ਖ਼ਾਸ ਕਰ ਕੇ ਸਾਹੀਵਾਲ (ਜਿਸ ਨੂੰ ਅੰਗਰੇਜ਼ਾਂ ਨੇੇ [[ਮਿੰਟਗੁਮਰੀ]] ਬਣਾ ਦਿਤਾ ਸੀ) ਵਿਚ ਫ਼ਤਿਹ ਖ਼ਾਨ ਦੀ ਹਕੂਮਤ ਸੀ। ਫ਼ਤਿਹ ਖ਼ਾਨ ਬਹੁਤ ਤਕੜਾ ਹਾਕਮ ਸੀ | ਉਸ ਦਾ ਕਿਲ੍ਹਾ ਬਹੁਤ ਮਜ਼ਬੂਤ ਸੀ (ਜੋ ਅੱਜ, ਵੀ ਸਾਹੀਵਾਲ ਤੋਂ ਪਾਕਪਟਨ ਰੋਡ 'ਤੇ, ਹਰਬੰਸਪੁਰਾ ਅਤੇ ਚੱਕ ਨੰਬਰ 47/5 ਵਿਚਕਾਰ ਕਾਇਮ ਹੈ। ਹੁਣ ਇਸ ਨੇੜੇ ਹੀ ਨਵਾਂ ਨਗਰ 'ਨਿਊ ਮਲਗਾਦਾ ਸਿਟੀ' ਵਸਾਇਆ ਗਿਆ ਹੈ)। 25 ਜਨਵਰੀ, 1810 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਸਾਹੀਵਾਲ ਸ਼ਹਿਰ ਨੂੰ ਘੇਰਾ ਪਾ ਲਿਆ। ਫ਼ਤਿਹ ਖ਼ਾਨ ਨੇ ਲੜਾਈ ਕਰਨ ਦੀ ਬਜਾਏ 80 ਹਜ਼ਾਰ ਰੁਪਏ ਕਰ ਦੇਣਾ ਮੰਨ ਲਿਆ, ਜਿਸ 'ਤੇ ਰਣਜੀਤ ਸਿੰਘ ਨੇ ਘੇਰਾ ਚੁੱਕ ਲਿਆ। ਦੂਜੇ ਪਾਸੇ ਫ਼ਤਿਹ ਖ਼ਾਨ ਵਾਅਦਾ ਕਰਨ ਦੇ ਬਾਵਜੂਦ ਜਾਂ ਤਾਂ ਰਕਮ ਇਕੱਠੀ ਨਾ ਕਰ ਸਕਿਆ ਜਾਂ ਉਸ ਦੀ ਨੀਅਤ ਬਦਲ ਗਈ। ਜਦ ਰਣਜੀਤ ਸਿੰਘ ਨੂੰ ਰਕਮ ਨਾ ਪੁੱਜੀ ਤਾਂ ਉਸ ਨੇ ਅਪਣਾ ਏਲਚੀ ਪੈਸੇ ਲੈਣ ਭੇਜਿਆ। ਜਦ ਉਹ ਖ਼ਾਲੀ ਹੱਥ ਮੁੜ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ 7 ਫ਼ਰਵਰੀ, 1810 ਦੇ ਦਿਨ ਸ਼ਹਿਰ ਨੂੰ ਮੁੜ ਘੇਰਾ ਪਾ ਲਿਆ। ਜਦ ਕਈ ਦਿਨ ਘੇਰਾ ਪਿਆ ਰਿਹਾ ਤਾਂ ਸ਼ਹਿਰ ਵਿਚ ਅੰਨ ਤੇ ਚਾਰੇ ਵਗ਼ੈਰਾ ਦਾ ਕਾਲ ਪੈਣ ਲੱਗ ਪਿਆ ਤਾਂ ਫ਼ਤਿਹ ਖ਼ਾਨ ਨੇ ਹਥਿਆਰ ਸੁੱਟ ਦਿਤੇ। ਇੰਜ [[ਸਾਹੀਵਾਲ]] 'ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਅਤੇ ਫ਼ਤਿਹ ਖ਼ਾਨ ਨੂੰ ਕੈਦ ਕਰ ਕੇ ਲਾਹੌਰ ਲਿਜਾਇਆ ਗਿਆ ਅਤੇ ਕਿਲ੍ਹੇ ਵਿਚ ਸ਼ਾਹੀ ਕੈਦੀ ਵਜੋਂ ਰਖਿਆ ਗਿਆ।
 
== ਮਹਾਰਾਜਾ ==