1991: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
'''1991''' [[20ਵੀਂ ਸਦੀ]] ਦਾ [[1990 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਮੰਗਲਵਾਰ]] ਨੂੰ ਸ਼ੁਰੂ ਹੋਇਆ।
==ਵਾਕਿਆ==
* [[9 ਫ਼ਰਵਰੀ]] – [[ਲਿਥੁਆਨੀਆ]] ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
*[[25 ਦਸੰਬਰ]]–'''[[ਮਿਖਾਇਲ ਗੋਰਬਾਚੇਵ]]''' ਨੇ ਟੀ.ਵੀ. ਤੋਂ ਐਲਾਨ ਕੀਤਾ ਕਿ'''[[ਸੋਵੀਅਤ ਯੂਨੀਅਨ]]''' ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
* [[31 ਜੁਲਾਈ]]– ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼|ਜਾਰਜ ਬੁਸ਼]] ਅਤੇ [[ਸੋਵੀਅਤ ਯੂਨੀਅਨ|ਸੋਵੀਅਤ]] ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਬੈਲਿਸਿਟਿਕ ਮਿਜ਼ਾਈਲ]]ਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
* [[3 ਨਵੰਬਰ]]– [[ਇਜ਼ਰਾਈਲ]] ਤੇ [[ਫ਼ਿਲਸਤੀਨੀਆਂ]] ਵਿੱਚ ਪਹਿਲੀ ਆਹਮੋ-ਸਾਹਮਣੀ ਗੱਲਬਾਤ [[ਮੈਡਰਿਡ]], [[ਸਪੇਨ]] ਵਿੱਚ ਸ਼ੁਰੂ ਹੋਈ।
* [[1 ਦਸੰਬਰ]]– [[ਯੂਕਰੇਨ]] ਦੇ ਲੋਕਾਂ ਨੇ ਵੋਟਾਂ ਪਾ ਕੇ, ਵੱਡੀ ਅਕਸਰੀਅਤ ਨਾਲ, [[ਰੂਸ]] ਤੋਂ ਆਜ਼ਾਦ ਹੋਣ ਦੀ ਹਮਾਇਤ ਕੀਤੀ।
* [[4 ਦਸੰਬਰ]]– [[ਲਿਬਨਾਨ]] ਵਿਚ 7 ਸਾਲ ਪਹਿਲਾਂ ਅਗ਼ਵਾ ਕੀਤਾ [[ਐਸੋਸੀਏਟ ਪ੍ਰੈੱਸ]] ਦਾ ਨੁਮਾਇੰਦਾ [[ਟੈਰੀ ਐਾਡਰਸਨ]] ਆਖ਼ਰ ਰਿਹਾਅ ਕਰ ਦਿਤਾ ਗਿਆ।
* [[25 ਦਸੰਬਰ]]–'''[[ਮਿਖਾਇਲ ਗੋਰਬਾਚੇਵ]]''' ਨੇ ਟੀ.ਵੀ. ਤੋਂ ਐਲਾਨ ਕੀਤਾ ਕਿ'''[[ਸੋਵੀਅਤ ਯੂਨੀਅਨ]]''' ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
==ਜਨਮ==
==ਮਰਨ==