1940: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Year nav|1940}}
'''1940 94''' [[20ਵੀਂ ਸਦੀ]] ਅਤੇ [[1940 ਦਾ ਦਹਾਕਾ]] ਦਾ ਇੱਕ ਸਾਲ ਹੈ। ੲਿਹ ਦਿਨ [[ਸੋਮਵਾਰ]] ਨਾਲ ਸ਼ੁਰੂ ਹੋੲਿਅਾ
== ਘਟਨਾ ==
* [[8 ਜਨਵਰੀ]] – [[ਬਰਤਾਨੀਆ]] ਨੇ ਮੱਖਣ, ਖੰਡ ਅਤੇ ਬੇਕਨ (ਸੂਰ ਦਾ ਮਾਸ) ਦੀ ਕਮੀ ਕਾਰਨ ਇਨ੍ਹਾਂ ਦਾ ਰਾਸ਼ਨ ਨੀਅਤ ਕਰ ਦਿਤਾ।
* [[9 ਫ਼ਰਵਰੀ]] – [[ਜੌਨ ਮੈਕਸਵੈਲ ਕੋਇਟਜ਼ੀ]], ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ
* [[19 ਮਈ]] – ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
* [[3 ਜੂਨ]] – [[ਦੂਜੀ ਵੱਡੀ ਜੰਗ]] ਦੌਰਾਨ [[ਜਰਮਨੀ]] ਨੇ [[ਪੈਰਿਸ]] ਉੱਤੇ 1100 ਬੰਬ ਸੁੱਟੇ।
* [[13 ਜੂਨ]] – [[ਜਰਮਨ]] ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ [[ਪੈਰਿਸ]] ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
* [[14 ਜੂਨ]] – [[ਪੈਰਿਸ]] ਤੇ [[ਜਰਮਨ ਫ਼ੌਜਾਂ]] ਦਾ ਕਬਜ਼ਾ ਹੋ ਗਿਆ।
* [[16 ਜੁਲਾਈ]] – [[ਅਡੋਲਫ ਹਿਟਲਰ]] ਨੇ ‘[[ਸੀਅ ਲਾਇਨ ਅਪਰੇਸ਼ਨ]]’ ਦੇ ਨਾਂ ਹੇਠ [[ਇੰਗਲੈਂਡ]] ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
* [[29 ਜੁਲਾਈ]] – [[ਅਮਰੀਕਾ]] ਦੇ [[ਜੌਹਨ ਸਿਗਮੰਡ]] ਨੇ [[ਮਿਸਸਿਪੀ ਦਰਿਆ]] ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿੱਚ ਤੈਅ ਕੀਤਾ।
* [[11 ਨਵੰਬਰ]] – [[ਜੀਪ]] ਗੱਡੀ ਪਹਿਲੀ ਵਾਰ ਮਾਰਕੀਟ ਵਿੱਚ ਆਈ।