ਬਰਾਏਓਫਾਇਟਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਵਰਗੀਕਰਨ ==
ਬਰਾਔਫਾਇਟਾ ਨੂੰ ਸ਼ੁਰੂ ਵਿੱਚ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਸੀ:(1) ਹਿਪੈਟਿਸੀ (Hepatica) ਅਤੇ (2) ਮਸਾਇ (Musci); ਪਰ ਵੀਹਵੀਂ ਸ਼ਤਾਬਦੀ ਦੇ ਸ਼ੁਰੂ ਤੋਂ ਹੀ ਐਂਥੋਸਿਰੋਟੇਲੀਜ (Anthocerotales) ਨੂੰ ਹਿਪੈਟਿਸੀ ਤੋਂ ਵੱਖ ਇੱਕ ਆਜਾਦ ਉਪਵਰਗ ਐਂਥੋਸਿਰੋਟੀ (Anthocerotae) ਵਿੱਚ ਰੱਖਿਆ ਜਾਣ ਲਗਾ ਹੈ। ਸਾਰੇ ਵਿਗਿਆਨੀ ਬਰਾਏਓਫਾਇਟਾ ਨੂੰ ਤਿੰਨ ਉਪਵਰਗਾਂ ਵਿੱਚ ਵੰਡਦੇ ਹਨ। ਇਹ ਹਨ:
 
*ਹਿਪੈਟਿਸੀ ਜਾਂ ਹਿਪੈਟਿਕਾਪਸਿਡਾ (Hepaticopsida),
*ਐਂਥੋਸਿਰੋਟੀ, ਜਾਂ ਐਂਥੋਸਿਰੋਟਾਪਸਿਡਾ (Anthocerotopsida) ਅਤੇ
*ਮਸਾਇ (Musci) ਜਾਂ ਬਰਾਇਆਪਸਿਡਾ (Bryopsida)
 
==ਹਵਾਲੇ==