10 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''10 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 41ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 324 ([[ਲੀਪ ਸਾਲ]] ਵਿੱਚ 325) ਦਿਨ ਬਾਕੀ ਹਨ।
==ਵਾਕਿਆ==
* [[1846]] -– [[ਪਹਿਲੀ ਐਂਗਲੋ-ਸਿੱਖ ਜੰਗ]]: [[ਸਭਰਾਉਂ ਦੀ ਲੜਾਈ]] - ਜੰਗ ਦੀ ਆਖਰੀ ਲੜਾਈ ਵਿੱਚ ਬਰਤਾਨਵੀ ਫੌਜਾਂ ਨੇ ਸਿੱਖਾਂ ਨੂੰ ਹਰਾਇਆ।
* [[1846]] – [[ਸਭਰਾਉਂ ਦੀ ਲੜਾਈ]] 'ਚ ਸਿੱਖਾਂ ਦੇ ਜੌਹਰ ਤੇ [[ਸ਼ਾਮ ਸਿੰਘ ਅਟਾਰੀਵਾਲਾ]] ਦੀ ਸ਼ਹੀਦੀ।
 
* [[1907]] – ਮੇਜਰ ਜਾਹਨ ਹਿੱਲ ਨੇ [[ਖਾਲਸਾ ਕਾਲਜ, ਅੰਮ੍ਰਿਤਸਰ]] ਦੀ ਇਮਾਰਤ ਬਣਾ ਰਹੇ ਇੰਜੀਨੀਅਰ ਧਰਮ ਸਿੰਘ ਦੀ ਨਿਸ਼ਕਾਮ 'ਸੇਵਾ' ਸਬੰਧੀ ਘਟੀਆ ਲਫ਼ਜ਼ ਵਰਤੇ।
* [[1921]] – ਗੁਰਦਵਾਰਾ ਮਾਛੀ ਕੇ ਨੂੰ ਸਿੱਖਾਂ ਨੇ ਮਹੰਤਾਂ ਤੋਂ ਆਜ਼ਾਦ ਕਰਵਾਇਆ।
* [[1923]] – ਬੱਬਰ ਅਕਾਲੀਆਂ ਨੇ ਪੁਲਿਸ ਦੇ ਮੁਖ਼ਬਰ ਜ਼ੈਲਦਾਰ ਬਿਸ਼ਨ ਸਿੰਘ ਰਾਣੀ ਬੂਆ ਨੂੰ ਕਤਲ ਕੀਤਾ।
* [[1931]] – [[ਨਵੀਂ ਦਿੱਲੀ]] ਰਸਮੀ ਤੌਰ 'ਤੇ [[ਬ੍ਰਿਟਿਸ਼ ਭਾਰਤ]] ਦੀ ਰਾਜਧਾਨੀ ਬਣੀ।
* [[1933]] – [[ਅਡੋਲਫ ਹਿਟਲਰ]] ਨੇ ਕਮਿਊਨਿਜ਼ਮ ਦਾ ਖ਼ਾਤਮਾ ਕਰਨ ਦਾ ਐਲਾਨ ਕੀਤਾ।
* [[1992]] – ਮਸ਼ਹੂਰ ਮੁੱਕੇਬਾਜ਼ [[ਮਾਈਕ ਟਾਈਸਨ]] ਨੂੰ ਰੇਪ ਦੇ ਕੇਸ ਵਿਚ ਦੋਸ਼ੀ ਕਰਾਰ ਦਿਤਾ ਗਿਆ।
* [[1999]] – [[ਭਾਈ ਰਣਜੀਤ ਸਿੰਘ]] ਨੂੰ [[ਅਕਾਲ ਤਖ਼ਤ]] ਦੇ ਮੁੱਖ ਸੇਵਾਦਾਰ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ।
* [[2013]] – [[ਅਲਾਹਾਬਾਦ]] ਵਿੱਚ [[ਕੁੰਭ ਮੇਲਾ]] 'ਚ ਭਗਦੜ ਨਾਲ 39 ਲੋਕਾਂ ਦੀ ਮੌਤ ਹੋ ਗਈ।
==ਜਨਮ==
* [[1890]] -– [[ਬੋਰਿਸ ਪਾਸਤਰਨਾਕ]], ਨੋਬਲ ਪੁਰਸਕਾਰ ਜੇਤੂ ਰੂਸੀ ਲੇਖਕ(ਨੋਬਲ ਪੁਰਸਕਾਰ ਠੁਕਰਾਇਆ) (ਮ. 1960)
* [[1898]] -– [[ਬਰਤੋਲਤ ਬ੍ਰੈਖਤ]], ਜਰਮਨ ਲੇਖਕ (ਮ. 1956)
 
==ਮੌਤ==
* [[1755]] -– [[ਮੋਨਤੈਸਕੀਉ]], ਫਰਾਂਸੀਸੀ ਦਾਰਸ਼ਨਿਕ (ਜ. 1689)
 
==ਛੁੱਟੀਆਂ ਅਤੇ ਹੋਰ ਦਿਨ==
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]